ਸ਼ਾਲਿਨੀ ਮਿਸ਼ਰਾ
ਸ਼ਾਲਿਨੀ ਮਿਸ਼ਰਾ (ਅੰਗ੍ਰੇਜ਼ੀ: Shalini Mishra) ਬਿਹਾਰ ਦੀ ਇੱਕ ਭਾਰਤੀ ਸਿਆਸਤਦਾਨ ਅਤੇ ਬਿਹਾਰ ਵਿਧਾਨ ਸਭਾ ਦੀ ਮੈਂਬਰ ਹੈ। ਮਿਸ਼ਰਾ ਨੇ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਦਲ (ਯੂਨਾਈਟਿਡ) ਦੀ ਟਿਕਟ 'ਤੇ ਕੇਸਰੀਆ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ।[1][2][3] ਉਹ ਜਨਤਾ ਦਲ (ਯੂਨਾਈਟਿਡ) ਦੀ ਬਿਹਾਰ ਇਕਾਈ ਦੀ ਸੂਬਾ ਜਨਰਲ ਸਕੱਤਰ ਵੀ ਹੈ।[4]
ਸ਼ਾਲਿਨੀ ਮਿਸ਼ਰਾ | |
---|---|
ਬਿਹਾਰ ਵਿਧਾਨ ਸਭਾ | |
ਹਲਕਾ | ਕੇਸਰੀਆ (ਵਿਧਾਨ ਸਭਾ ਹਲਕਾ) |
ਨਿੱਜੀ ਜਾਣਕਾਰੀ | |
ਸਿਆਸੀ ਪਾਰਟੀ | ਜਨਤਾ ਦਲ (ਸੰਯੁਕਤ) |
ਰਿਹਾਇਸ਼ | ਬਿਹਾਰ |
ਕਿੱਤਾ | ਰਾਜਨੀਤੀ |
ਜੀਵਨੀ
ਸੋਧੋਹਵਾਲੇ
ਸੋਧੋ- ↑ "Shalini Mishra(Janata Dal (United)(JD(U))):Constituency- Kesaria (Purvi Champaran) - Affidavit Information of Candidate". myneta.info. Retrieved 2021-03-20.
- ↑ "Shalini Mishra Election Result Kesaria Live: Assembly (Vidhan Sabha) Election Results 2020 Shalini Mishra Kesaria Seat". News18. Retrieved 2021-03-20.
- ↑ "Shalini Mishra Election Results 2020: News, Votes, Results of Bihar Assembly". NDTV.com (in ਅੰਗਰੇਜ਼ੀ). Retrieved 2021-03-20.
- ↑ "बिहार JDU की नई टीम का ऐलान, कमेटी में 33 फीसद से ज्यादा महिलाएं, इन्हें मिली है टीम में जगह". Jagran (in ਹਿੰਦੀ). Retrieved 2021-06-24.
- ↑ "Shalini Mishra". PRS Legislative Research (in ਅੰਗਰੇਜ਼ੀ (ਅਮਰੀਕੀ)). Retrieved 2022-08-29.
- ↑ "पूर्व सांसद की पुत्री शालिनी मिश्रा जदयू में शामिल". Hindustan (in hindi). Retrieved 2022-08-29.
{{cite web}}
: CS1 maint: unrecognized language (link)