ਸ਼ਾਹਪੁਰ (ਪਟਿਆਲਾ) ਜਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਦਾ ਇੱਕ ਪਿੰਡ ਹੈ। ਇਹ ਪਿੰਡ ਸਮਾਣਾ ਤੋਂ ਪਾਤੜਾਂ ਸੜਕ ਦੇ ਉੱਤੇ ਘੱਗੇ ਤੋਂ ਪਹਿਲਾਂ ਪੈਂਦਾ ਹੈ।

ਇਹ ਸਥਾਨ ਪਟਿਆਲਾ ਜ਼ਿਲ੍ਹੇ ਅਤੇ ਕੈਥਲ ਜ਼ਿਲ੍ਹੇ ਦੀ ਸਰਹੱਦ ਵਿੱਚ ਹੈ। ਕੈਥਲ ਜ਼ਿਲ੍ਹਾ ਗੁਹਲਾ ਇਸ ਸਥਾਨ ਵੱਲ ਪੂਰਬ ਵੱਲ ਹੈ। ਇਹ ਹੋਰ ਜਿਲ੍ਹੇ ਸੰਗਰੂਰ ਦੀ ਹੱਦ ਵਿੱਚ ਵੀ ਹੈ। ਇਹ ਹਰਿਆਣਾ ਰਾਜ ਦੀ ਸਰਹੱਦ ਦੇ ਨੇੜੇ ਹੈ।

ਹਵਾਲੇ

ਸੋਧੋ