ਸ਼ਾਹਿਦ ਕਪੂਰ
ਸ਼ਾਹਿਦ ਕਪੂਰ (ਜਨਮ 25 ਫਰਵਰੀ ਨੂੰ 1981) ਹਿੰਦੀ ਫਿਲਮਾਂ ਦਾ ਇੱਕ ਅਭਿਨੇਤਾ ਹੈ। ਇਹ ਅਭਿਨੇਤਾ ਜੋੜੀ ਪੰਕਜ ਕਪੂਰ ਤੇ ਨੀਲਿਮਾ ਅਜ਼ੀਮ ਦਾ ਪੁੱਤਰ ਹੈ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ, ਸੰਗੀਤ ਵੀਡੀਓ ਅਤੇ ਇਸ਼ਤਿਹਾਰਾਂ ਵਿੱਚ ਕੰਮ ਕਰਕੇ ਕੀਤੀ। ਕਪੂਰ ਨੇ ਪਹਿਲੀ ਵਾਰ ਬਾਲੀਵੁਡ ਫ਼ਿਲਮ ਸੁਭਾਸ਼ ਘਈ ਦੀ ਤਾਲ (1999) ਵਿੱਚ ਪਿੱਠਭੂਮੀ ਡਾਂਸਰ ਦੇ ਰੂਪ ਵਿੱਚ ਕੰਮ ਕੀਤਾ। 4 ਸਾਲ ਦੇ ਬਾਅਦ, ਉਸ ਨੇ ਇਸ਼ਕ ਵਿਸ਼ਕ (2003) ਵਿੱਚ ਮੁੱਖ ਐਕਟਰ ਦੇ ਰੂਪ ਵਿੱਚ ਕੰਮ ਕੀਤਾ।
ਸ਼ਾਹਿਦ ਕਪੂਰ | |
---|---|
ਜਨਮ | ਦਿੱਲੀ, ਭਾਰਤ | 25 ਫਰਵਰੀ 1981
ਹੋਰ ਨਾਮ | ਸ਼ਾਹਿਦ ਖੱਟਰ |
ਪੇਸ਼ਾ | ਅਭਿਨੇਤਾ |
ਸਰਗਰਮੀ ਦੇ ਸਾਲ | 2003–ਹੁਣ ਤੱਕ |
Parent(s) | ਪੰਕਜ ਕਪੂਰ ਨੀਲਿਮਾ ਅਜ਼ੀਮ |
ਅਰੰਭਕ ਜੀਵਨ
ਸੋਧੋਕਪੂਰ ਅਭਿਨੇਤਾ ਪੰਕਜ ਕਪੂਰ ਅਤੇ ਅਦਾਕਾਰ/ਕਲਾਸੀਕਲਡਾਂਸਰ ਨੀਲਿਮਾ ਅਜ਼ੀਮ ਦੇ ਘਰ 25 ਫਰਵਰੀ ਨੂੰ 1981 ਨੂੰ ਹੋਇਆ ਸੀ।[1] ਉਹ 3 ਸਾਲ ਦਾ ਸੀ, ਜਦੋਂ ਉਸ ਦੇ ਮਾਪੇ ਤਲਾਕਸ਼ੁਦਾ ਹੋ ਗਏ। ਉਹ ਪ੍ਰੈਸ ਇਨਕਲੇਵ, ਦਿੱਲੀ ਵਿੱਚ ਸਾਕੇਤ 'ਚ ਆਪਣੀ ਮਾਤਾ ਅਤੇ ਨਾਨੇ ਨਾਨੀ ਦੇ ਨਾਲ ਰਿਹਾ। ਉਸ ਦੇ ਆਪਣੇ ਪਿਤਾ ਅਤੇ ਮਤਰੇਈ ਮਾਂ ਸੁਪ੍ਰਿਯਾ ਪਾਠਕ ਨਾਲ ਨਿੱਘੇ ਸੰਬੰਧ ਹਨ।[2]
ਫ਼ਿਲਮੋਗ੍ਰਾਫੀ
ਸੋਧੋਸਾਲ | ਸਿਰਲੇਖ | ਭੂਮਿਕਾ | ਹੋਰ ਟਿੱਪਣੀ |
---|---|---|---|
1999 | ਤਾਲ (Taal) | ਗੀਤ "ਕਹੀਂ ਆਗ ਲਗੇ ਲਗ ਜਾਵੇ" ਵਿੱਚ ਪਿਠਭੂਮੀ ਡਾਂਸਰ | |
2003 | ਇਸ਼ਕ ਵਿਸ਼ਕ (Ishq Vishk) |ਰਾਜੀਵ ਮਾਥੁਰ|ਵਿਜੇਤਾ, ਫ਼ਿਲਮਫ਼ੇਅਰ ਬੈਸਟ ਮੇਲ ਡੇਬੁਟ ਪੁਰਸਕਾਰ (Filmfare Best Male Debut Award) | ||
2004 | ਫਿਦਾ"|ਜਯ ਮਲਹੋਤਰਾ | ||
ਦਿਲ ਮਾਂਗੇ ਮੋਰ (Dil Maange More)" | ਨਿਖਿਲ ਮਾਥੁਰ | ||
2005 | ਦੀਵਾਨੇ ਹੁਏ ਪਾਗਲ (Deewane Huye Pagal) |ਕਰਣ | ||
ਵਾਹ ! ਲਾਇਫ ਹੋ ਤੋ ਐਸੀ (Vaah! Life Ho To Aisi) |ਆਦਿਤ੍ਯ (ਆਦਿ) | |||
ਸ਼ਿਖਰ (Shikhar) | ਜਯਦੇਵ ਵਰਧਨ (ਜਯ) | ||
2006 | 36 ਚਾਈਨਾ ਟਾਊਨ (36 China Town) | ਰਾਜ | |
ਛੁਪ ਛੁਪ ਕੇ (Chup Chup Ke) | ਜੀਤੂ ਪ੍ਰਸਾਦ | ||
ਵਿਵਾਹ (Vivah)|ਪ੍ਰੇਮ | ਤੇਲੁਗੁ (Telugu) ਮੇਂ ‘‘ਪਰਿਨਯਮ ਕੇ ਰੂਪ ਮੇਂ ਅਨੁਵਾਦਿਤ | ||
2007 | Fool and Final (Fool and Final) | ਰਾਜਾ | |
ਜਬ ਵੀ ਮੇਟ (Jab We Met)’‘ | ਆਦਿਤ੍ਯ ਕਸ਼੍ਯਪ | ਫ਼ਿਲਮਫ਼ੇਅਰ ਸਰਬੋਤਮ ਅਦਾਕਾਰ ਕੇ ਪੁਰਸਕਾਰ ਹੇਤੁ ਮਨੋਨੀਤ | |
2008 | ਕਿਸਮਤ ਕਨੇਕਸ਼ਨ (Kismat Konnection) | ਰਾਜ ਮਲਹੋਤਰਾ | |
2009 | ਕਮੀਨੇ (Kaminey) | ਗੁੱਡੂ ਸ਼ਰਮਾ/ਚਾਰਲੀ ਸ਼ਰਮਾ | |
ਦਿਲ ਬੋਲੇ ਹੜੱਪਾ (Dil Bole Hadippa!) | ਰੋਹਨ ਸਿੰਹ | ||
2010 | ’‘ਮਿਲੇਂਗੇ ਮਿਲੇਂਗੇ (Milenge Milenge) | ਅਮਿਤ | |
ਚਾਂਸ ਪੇ ਡਾਂਸ (Chance Pe Dance) | ਸਮੀਰ ਬਹਲ | ||
ਬਦਮਾਸ਼ ਕੰਪਨੀ (Badmaash Company) | ਕਰਣ | ||
ਪਾਠਸ਼ਾਲਾ (Paathshaala) | ਰਾਹੁਲ |
ਹਵਾਲੇ
ਸੋਧੋ- ↑ Baksi, Dibyojyoti (25 February 2013). "Shahid Kapoor hooked to Oscars on birthday". The Hindustan Times. Archived from the original on 10 ਜਨਵਰੀ 2019. Retrieved 9 February 2014.
{{cite news}}
: Unknown parameter|dead-url=
ignored (|url-status=
suggested) (help) - ↑ ROSHNI K OLIVERA, TNN (30 November 2007). "Ishaan's not a Kapur:Rajesh Khattar". The Times of India. Archived from the original on 30 ਜੁਲਾਈ 2013. Retrieved 23 June 2013.
{{cite news}}
: Unknown parameter|dead-url=
ignored (|url-status=
suggested) (help)