ਸ਼ਾਹੀਨ (ਉਰਦੂ: شاہین) ਪਾਕਿਸਤਾਨੀ ਇਸਲਾਮੀ ਇਤਿਹਾਸਕਾਰ ਅਤੇ ਨਾਵਲਕਾਰ ਨਸੀਮ ਹਜਾਜ਼ੀ ਦੁਆਰਾ ਉਰਦੂ ਵਿੱਚ ਲਿਖਿਆ ਇੱਕ ਇਤਿਹਾਸਕ ਨਾਵਲ ਹੈ।

ਸ਼ਾਹੀਨ
ਲੇਖਕਨਸੀਮ ਹਜਾਜ਼ੀ
ਦੇਸ਼ਪਾਕਿਸਤਾਨ
ਭਾਸ਼ਾਉਰਦੂ
ਵਿਧਾਨਾਵਲ

ਇਹ 1492 ਵਿਚ ਗ੍ਰੇਨਾਡਾ ਵਿਚ ਮੁਸਲਮਾਨਾਂ ਦੀ ਸਥਿਤੀ ਦਾ ਵੇਰਵਾ ਦਿੰਦਾ ਹੈ ਜਦੋਂ ਉਹਨਾਂ ਨੂੰ ਸਪੇਨ ਤੋਂ ਬਾਹਰ ਕੱਢਿਆ ਜਾਣਾ ਸੀ। ਨਾਵਲ ਗ੍ਰੇਨਾਡਾ ਵਿੱਚ ਮੁਸਲਿਮ ਸ਼ਕਤੀ ਦੇ ਵਿਨਾਸ਼ ਦੇ ਕਾਰਨਾਂ ਨੂੰ ਵੀ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦਾ ਹੈ।

ਬਾਹਰੀ ਲਿੰਕ ਸੋਧੋ