ਸ਼ਾਹ ਗੁਲ ਰਜ਼ਾਈ ( Dari: شاه گل رضایی) ਨੂੰ 2005 ਵਿੱਚ ਅfਫ਼ਗਾਨਿਸਤਾਨ ਦੀ ਵੋਲਸੀ ਜਿਰਗਾ, ਇਸ ਦੇ ਰਾਸ਼ਟਰੀ ਵਿਧਾਨ ਮੰਡਲ ਦੇ ਹੇਠਲੇ ਸਦਨ, ਵਿੱਚ ਗਜ਼ਨੀ ਪ੍ਰਾਂਤ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਸੀ।[1] ਉਹ ਹਜ਼ਾਰਾ ਨਸਲੀ ਸਮੂਹ ਦੀ ਮੈਂਬਰ ਹੈ। ਉਹ ਜਾਘੋਰੀ ਜ਼ਿਲ੍ਹੇ ਦੀ ਇੱਕ ਅਧਿਆਪਕਾ ਸੀ।

ਸ਼ਾਹ ਗੁਲ ਰਜ਼ਾਈ
شاه گل رضایی
ਨਿੱਜੀ ਜਾਣਕਾਰੀ
ਜਨਮ
ਸ਼ਾਹ ਗੁਲ

Afghanistan
ਕੌਮੀਅਤ ਅਫ਼ਗ਼ਾਨਿਸਤਾਨ
ਕਿੱਤਾlegislator
EthnicityHazara

ਇਹ ਵੀ ਦੇਖੋ ਸੋਧੋ

  • ਹਜ਼ਾਰਾ ਲੋਕਾਂ ਦੀ ਸੂਚੀ

ਹਵਾਲੇ ਸੋਧੋ

  1. "Province: Ghazni" (PDF). Navy Postgraduate School. 2007. Archived from the original (PDF) on 2009-12-11.