ਸ਼ਿਕਾਗੋ

ਅਮਰੀਕੀ ਰਾਜ ਇਲੀਨਾਏ ਦਾ ਸ਼ਹਿਰ
(ਸ਼ਿਕਾਗੋ, ਇਲੀਨੋਇਸ ਤੋਂ ਮੋੜਿਆ ਗਿਆ)

ਸ਼ਿਕਾਗੋ (/ʃɪˈkɑːɡ/ ( ਸੁਣੋ) ਜਾਂ /ʃɪˈkɔːɡ/) ਸੰਯੁਕਤ ਰਾਜ ਅਮਰੀਕਾ ਦੇ ਰਾਜ ਇਲੀਨਾਏ ਦਾ ਇੱਕ ਸ਼ਹਿਰ ਹੈ ਅਤੇ ਸੰਯੁਕਤ ਰਾਜ ਵਿਚਲਾ ਤੀਜਾ ਅਤੇ ਅਮਰੀਕੀ ਮੱਧ-ਪੱਛਮ ਵਿਚਲਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ ੨੭ ਲੱਖ ਤੋਂ ਵੱਧ ਹੈ।[1] ਇਹਦਾ ਮਹਾਂਨਗਰੀ ਇਲਾਕਾ (ਜਿਸਨੂੰ ਸ਼ਿਕਾਗੋਲੈਂਡ ਵੀ ਕਿਹਾ ਜਾਂਦਾ ਹੈ), ਜੋ ਇੰਡੀਆਨਾ ਅਤੇ ਵਿਸਕਾਂਸਨ ਵਿੱਚ ਵੀ ਫੈਲਿਆ ਹੋਇਆ ਹੈ, ਨਿਊਯਾਰਕ ਅਤੇ ਲਾਸ ਐਂਜਲਸ ਦੇ ਮਹਾਂਨਗਰੀ ਇਲਾਕਿਆਂ ਤੋਂ ਬਾਅਦ ਸੰਯੁਕਤ ਰਾਜ ਦਾ ਤੀਜਾ ਸਭ ਤੋਂ ਵੱਡਾ ਹੈ,[4][5][6] ਅਤੇ ਇਹਦੀ ਅਬਾਦੀ ਲਗਭਗ ੯੮ ਲੱਖ ਹੈ।

ਸ਼ਿਕਾਗੋ
Settled1770s
IncorporatedMarch 4, 1837
ਖੇਤਰ
 • City606.1 km2 (234.0 sq mi)
 • Land588 km2 (227.2 sq mi)
 • Water18 km2 (6.9 sq mi)  3.0%
 • Urban
5,498 km2 (2,122.8 sq mi)
 • Metro
28,160 km2 (10,874 sq mi)
ਆਬਾਦੀ
 (2011 Estimate)[1][2]
 • ਸ਼ਹਿਰ27,07,120
 • ਰੈਂਕ3rd US
 • ਘਣਤਾ4,447.4/km2 (11,864.4/sq mi)
 • ਸ਼ਹਿਰੀ
87,11,000
 • ਮੈਟਰੋ
94,61,105
ਵਸਨੀਕੀ ਨਾਂChicagoan
ਸਮਾਂ ਖੇਤਰਯੂਟੀਸੀ−੦੬:੦੦
 • ਗਰਮੀਆਂ (ਡੀਐਸਟੀ)ਯੂਟੀਸੀ−੦੫:੦੦

ਹਵਾਲੇ

ਸੋਧੋ
  1. 1.0 1.1 "U.S. Census Bureau Delivers Illinois' 2010 Census Population Totals, Including First Look at Race and Hispanic Origin Data for Legislative Redistricting". U.S. Census Bureau. Archived from the original on ਫ਼ਰਵਰੀ 19, 2011. Retrieved February 20, 2011. {{cite web}}: Unknown parameter |dead-url= ignored (|url-status= suggested) (help)
  2. "Population Change for the Ten Most Populous and Fastest Growing Metropolitan Statiscal Areas: 2000 to 2010" (PDF). U.S. Census Bureau. March 2011. p. 6. Retrieved April 12, 2011.
  3. ਫਰਮਾ:Gnis
  4. "The Principal Agglomerations of the World – Population Statistics & Maps". Citypopulation.de. April 5, 2011. Retrieved July 3, 2011.
  5. "U.S. Census Bureau table of metropolitan statistical areas". Factfinder2.census.gov. October 5, 2010. Retrieved July 3, 2011.
  6. Wikipedia article on metropolitan statistical areas Table of United States Metropolitan Statistical Areas#cite note-PopEstCBSA-2