ਇਹ ਕਾਰਟੂਨ ਪੰਜ ਸਾਲ ਦੇ ਲੜਕੇ ਸ਼ਿਨਚੈਨ ਦੇ ਸਾਹਸ ਬਾਰੇ ਹੈ। ਇਹ ਕਾਰਟੂਨ ਸਭ ਤੋਂ ਪਹਿਲਾਂ ਜਾਪਾਨ ਵਿਚ ਬਣਾਇਆ ਗਿਆ ਸੀ। ਉਹ ਬਹੁਤ ਸ਼ਰਾਰਤੀ ਪਰ ਪਿਆਰਾ ਬੱਚਾ ਸੀ। ਉਸ ਦੇ ਜੀਵਨ ਵਿੱਚ ਬਹੁਤ ਸਾਰੇ ਸਾਹਸ ਹਨ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਂ (ਮਿਤਾਸੀ), ਪਿਤਾ (ਹੀਰੋਸ਼ੀ) ਅਤੇ ਇੱਕ ਭੈਣ (ਹਿਮਾਵਰੀ) ਹੈ। ਸ਼ਿਨਚੈਨ ਇਕ ਕਾਸੁਕਾਬੇ ਸੀਹਰ ਵਿਚ ਹੈ। ਸ਼ਿਨ ਚੈਨ ਦਾ ਇੱਕ ਪਾਲਤੂ ਕੁੱਤਾ ਹੈ ਜਿਸਦਾ ਨਾਮ ਸ਼ਿਰੋ ਹੈ। ਸ਼ਿਨ ਚੈਨ ਆਪਣੇ ਕੁੱਤੇ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰਦਾ। ਉਹ ਉਸਨੂੰ ਕਦੇ ਵੀ ਸਵੇਰ ਦਾ ਭੋਜਨ ਨਹੀਂ ਦਿੰਦਾ। ਉਹ ਜਪਾਨ ਵਿੱਚ ਰਹਿੰਦਾ ਹੈ। ਉਹ ਕਿੰਡਰਗਾਰਟਨ ਸਕੂਲ ਜਾਂਦਾ ਹੈ। ਉਸਦੇ ਬਹੁਤ ਸਾਰੇ ਦੋਸਤ ਹਨ। ਉਸ ਦੇ ਮੁੱਖ ਦੋਸਤ ਕਾਜ਼ਮਾ, ਮਾਸਾਓ, ਨਾਨੀ ਅਤੇ ਬੋਚਨ ਹਨ। ਉਨ੍ਹਾਂ ਨੇ ਇੱਕ "ਕਾਸੁਕਾਬੇ ਰੱਖਿਆ ਸਮੂਹ" ਬਣਾਇਆ ਹੈ। ਸ਼ਿਨ ਚੈਨ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਸ਼ਰਾਰਤੀ ਹੈ।[1]

ਹਵਾਲੇ

ਸੋਧੋ
  1. "New Episodes of 'Shin Chan'". ICv2. March 27, 2008. Retrieved December 13, 2016.