ਸ਼ਿਬਲੀ ਸਾਦਿਕ (9 ਜਨਵਰੀ 1941 - 7 ਜਨਵਰੀ 2010) ਇੱਕ ਬੰਗਲਾਦੇਸ਼ ਫ਼ਿਲਮ ਨਿਰਦੇਸ਼ਕ ਸੀ। [2] ਉਸਨੇ ਰਾਸ਼ਟਰੀ ਫ਼ਿਲਮ ਅਵਾਰਡ ਅਤੇ ਬਚਸਸ ਅਵਾਰਡ ਹਾਸਿਲ ਕੀਤੇ ਸਨ।

ਸ਼ਿਬਲੀ ਸਾਦਿਕ
শিবলি সাদিক
ਜਨਮ(1941-01-09)9 ਜਨਵਰੀ 1941
ਨਾਉਗਾਓ, ਬੰਗਾਲ ਅਧਿਰਾਜ, ਬਰਤਾਨਵੀ ਭਾਰਤ
ਮੌਤ7 ਜਨਵਰੀ 2010(2010-01-07) (ਉਮਰ 68)
ਢਾਕਾ, ਬੰਗਲਾਦੇਸ਼
ਕਬਰਬਨਾਨੀ ਗ੍ਰਾਵੇਆਰਡ, ਢਾਕਾ
ਰਾਸ਼ਟਰੀਅਤਾਬੰਗਲਾਦੇਸ਼ੀ
ਪੇਸ਼ਾਫ਼ਿਲਮ ਨਿਰਦੇਸ਼ਕ, ਸਕ੍ਰੀਨ-ਲੇਖਕ, ਡਾਇਲਾਗ-ਲੇਖਕ, ਅਦਾਕਾਰ
ਸਰਗਰਮੀ ਦੇ ਸਾਲ1973–2010
ਪੁਰਸਕਾਰਨੈਸ਼ਨਲ ਫ਼ਿਲਮ ਅਵਾਰਡ (2nd time)[1]
ਬਚਸਸ ਅਵਾਰਡ

ਕਰੀਅਰ ਸੋਧੋ

ਸਾਦਿਕ ਨੇ ਸਹਾਇਕ ਕਰੀਅਰ ਦੀ ਸ਼ੁਰੂਆਤ ਮੁਸਤਫ਼ੀਜ਼ੂਰ ਰਹਿਮਾਨ ਨਾਲ ਕੀਤੀ। ਉਸਦੀਆਂ ਮੁੱਖ ਫ਼ਿਲਮਾਂ- ਨੋਲੋਕ, ਜਿਬਨ ਨੀਏ ਜਾਉ, ਤੀਨ ਕੰਨਿਆ, ਡੋਲਨਾ, ਭੇਜਾ ਚੋਖ, ਅਚੇਨਾ, ਮਾ ਮਤੀ ਦੇਸ਼, ਅਨੰਦ ਅਸ਼ਰੁ, ਮਾਏਰ ਅਧੀਕਰ, ਅਤੇ ਅੰਤੋਰ ਅੰਤੋਰ ਹਨ। 2006 ਵਿੱਚ ਉਸਦੀ ਆਖ਼ਰੀ ਨਿਰਦੇਸ਼ਤ ਫ਼ਿਲਮ ਬਿਦੇਸ਼ੀਨੀ ਰਿਲੀਜ਼ ਹੋਈ ਸੀ। [3] [4]

ਫ਼ਿਲਮੋਗ੍ਰਾਫੀ ਸੋਧੋ

ਸਾਲ ਫ਼ਿਲਮ ਡਾਇਰੈਕਟਰ ਕਹਾਣੀਕਾਰ ਸਕਰੀਨਰਾਇਟਰ ਸੰਵਾਦ ਲੇਖਕ ਨੋਟ
ਬਾਲਾ ਸੱਯਦ ਅਵਲ (ਸਾਂਝੇ) ਨਾਲ ਪਹਿਲੀ ਨਿਰਦੇਸ਼ਤ ਫਿਲਮ
ਸ਼ੀਟ ਬੈਸਨੋ ਪਹਿਲੀ ਨਿਰਦੇਸ਼ਤ ਫਿਲਮ (ਸਿੰਗਲ)
1985 ਮਹਾਂਨਾਇਕ ਹਾਂ
ਸੁਰੁਜ ਮੀਆਂ ਹਾਂ
1987 ਸਮਰਪਣ ਹਾਂ
1988 ਵੇਜਾ ਚੋਖ ਹਾਂ
1990 ਡੋਲਨਾ ਹਾਂ ਹਾਂ ਜਿੱਤੀਆ ਵਧੀਆ ਪਟਕਥਾ ਨੈਸ਼ਨਲ ਫਿਲਮ ਅਵਾਰਡ
1991 ਅਚੇਨਾ ਹਾਂ ਹਾਂ ਹਾਂ
1992 ਟੇਗੇ ਹਾਂ ਹਾਂ
1994 ਐਨਟੋਰ ਐਨਟੋਰ ਹਾਂ ਹਾਂ
1996 ਮੇਅਰ ਅਧਿਕਾਰ ਹਾਂ ਹਾਂ
1997 ਅਨੰਦ ਅਸ਼ਰੂ ਹਾਂ ਹਾਂ
2006 ਬਿਦੇਸ਼ੀਨੀ ਹਾਂ ਸਰਕਾਰੀ ਗਰਾਂਟ ਫਿਲਮ ਦੁਆਰਾ ਆਖਰੀ ਨਿਰਦੇਸ਼ਤ ਫਿਲਮ
2015 ਸ਼ਬਨਮ ਹਾਂ ਦੇਰ ਨਾਲ ਰਿਲੀਜ਼ ਕੀਤੀ ਡਾਇਰੈਕਟ ਫਿਲਮ

ਮੌਤ ਸੋਧੋ

ਸਾਦਿਕ ਦੀ ਪ੍ਰੋਸਟੇਟ ਕੈਂਸਰ ਤੋਂ 7 ਜਨਵਰੀ 2010 ਨੂੰ ਮੌਤ ਹੋ ਗਈ ਸੀ। ਅੰਤਿਮ ਵਿਦਾਈ ਤੋਂ ਬਾਅਦ, ਉਸਨੂੰ ਉਸਦੇ ਮਾਪਿਆਂ ਦੇ ਨਾਲ ਬਨਾਨੀ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਸੀ। [5] [6]

ਹਵਾਲੇ ਸੋਧੋ

  1. জাতীয় চলচ্চিত্র পুরস্কার প্রাপ্তদের নামের তালিকা (১৯৭৫-২০১২) [List of the winners of National Film Awards (1975-2012)]. Government of Bangladesh (in Bengali). Bangladesh Film Development Corporation. Archived from the original on 23 ਦਸੰਬਰ 2018. Retrieved 25 March 2019.
  2. "Homage to filmmaker Shibli Sadik". The Daily Star. 12 January 2010.
  3. শিবলী সাদিক আর নেই. Daily Destiny (in Bengali). Dhaka. 8 January 2010. Archived from the original on 20 ਦਸੰਬਰ 2016. Retrieved 18 February 2016.
  4. Nayajug. জানুয়ারি ৭: শিবলী সাদিক এর মৃত্যুবার্ষিকী.[permanent dead link]
  5. চলচ্চিত্র পরিচালক শিবলী সাদিক আর নেই. Prothom Alo (in Bengali). Dhaka. 7 January 2010. Archived from the original on 9 ਨਵੰਬਰ 2017. Retrieved 18 February 2016. {{cite news}}: Unknown parameter |dead-url= ignored (help)
  6. শিবলী সাদিক আর নেই. Kaler Kantho (in Bengali).

ਬਾਹਰੀ ਲਿੰਕ ਸੋਧੋ