ਸ਼ਿਬੂ ਸੋਰੇਨ
ਸ਼ਿਬੂ ਸੋਰੇਨ ਇੱਕ ਭਾਰਤੀ ਸਿਆਸਤਦਾਨ ਹੈ।[1] ਉਹ 2006 ਦੀ ਯੂਨੀਅਨ ਕੈਬੀਨੇਟ ਵਿੱਚ ਕੋਲਾ ਮੰਤਰੀ ਵੀ ਰਿਹਾ। ਉਹ 2008 ਤੋਂ 2009 ਅਤੇ ਦੁਬਾਰਾ 2009 ਤੋਂ 2010 ਦੇ ਦਰਮਿਆਨ ਝਾਰਖੰਡ ਦਾ ਮੁੱਖ ਮੰਤਰੀ ਰਿਹਾ। ਸੋਰੇਮ ਪਹਿਲਾ ਅਜਿਹਾ ਯੂਨੀਅਨ ਮੰਤਰੀ ਸੀ ਜਿਸਨੂੰ ਕਤਲ ਦੇ ਇਲਜਾਮ ਵਿੱਚ ਦੋਸ਼ੀ ਪਾਇਆ ਗਿਆ।[2][3]
ਸ਼ਿਬੂ ਸੋਰੇਨ | |
---|---|
3rd Chief Minister of Jharkhand | |
ਦਫ਼ਤਰ ਵਿੱਚ 30 ਦਸੰਬਰ 2009 – 31 ਮਈ 2010 | |
ਉਪ | ਰਘੁਵਰ ਦਾਸ |
ਤੋਂ ਪਹਿਲਾਂ | ਰਾਸ਼ਟਰਪਤੀ ਸਾਸ਼ਨ |
ਤੋਂ ਬਾਅਦ | ਰਾਸ਼ਟਰਪਤੀ ਸਾਸ਼ਨ |
ਦਫ਼ਤਰ ਵਿੱਚ 27 ਅਗਸਤ 2008 – 18 ਜਨਵਰੀ 2009 | |
ਤੋਂ ਪਹਿਲਾਂ | ਮਧੂ ਕੋਦਾ |
ਤੋਂ ਬਾਅਦ | ਰਾਸ਼ਟਰਪਤੀ ਸਾਸ਼ਨ |
ਦਫ਼ਤਰ ਵਿੱਚ 2 ਮਾਰਚ 2005 – 12 ਮਾਰਚ 2005 | |
ਤੋਂ ਪਹਿਲਾਂ | ਅਰਜੁਨ ਮੁੰਡਾ |
ਤੋਂ ਬਾਅਦ | ਅਰਜੁਨ ਮੁੰਡਾ |
ਨਿੱਜੀ ਜਾਣਕਾਰੀ | |
ਜਨਮ | Ramgarh, ਝਾਰਖੰਡ | 11 ਜਨਵਰੀ 1944
ਸਿਆਸੀ ਪਾਰਟੀ | JMM |
ਜੀਵਨ ਸਾਥੀ | Roopi Soren Adivasi |
ਬੱਚੇ | 3 ਬੇਟੇ ਅਤੇ 1 ਬੇਟੀ |
ਰਿਹਾਇਸ਼ | Bokaro |
As of 25 ਸਤੰਬਰ, 2006 ਸਰੋਤ: [1] |
ਉਹ 30 ਦਸੰਬਰ 2009 ਵਿੱਚ ਝਾਰਖੰਡ ਦੀਆਂ ਆਮ ਚੋਣਾਂ ਜਿੱਤਣ ਤੋਂ ਬਾਅਦ ਤੀਜਾ ਮੁੱਖ ਮੰਤਰੀ ਬਣਿਆ। ਉਸਨੇ 30 ਮਈ 2010 ਨੂੰ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਪ੍ਰਾਪਤ ਨਾ ਕਰ ਸਕਣ ਕਰਕੇ ਅਸਤੀਫ਼ਾ ਦੇਣਾ ਪਿਆ। ਉਹ 14ਵੀਂ ਲੋਕ ਸਭਾ ਦੀਆਂ ਚੋਣ ਦੁਮਕਾ ਚੋਣ ਹਲਕੇ ਤੋਂ ਲੜਿਆ। ਉਹ ਝਾਰਖੰਡ ਮੁਕਤੀ ਮੋਰਚਾ ਦਾ ਨਾਂ ਦੀ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਵੀ ਹੈ।
ਹਵਾਲੇ
ਸੋਧੋ- ↑ "Shibu Soren sworn in as Jharkhand CM". Rediff. Retrieved 30 December 2009.
- ↑ "Shibu Soren vs Cbi on 10 March, 1999". IndianKanoon. Retrieved 10 March 1999.
{{cite web}}
: Check date values in:|accessdate=
(help) - ↑ "Shibu Soren, four others convicted in murder case". TimesofIndia. Archived from the original on 2013-11-05. Retrieved 28 November 2006.
{{cite web}}
: Unknown parameter|dead-url=
ignored (|url-status=
suggested) (help)