ਸ਼ਿੰਡਲਰਜ਼ ਲਿਸਟ ੧੯੯੩ ਦੀ ਇੱਕ ਅਮਰੀਕੀ ਮਹਾਂਕਾਵ ਇਤਿਹਾਸਕ ਨਾਟਕੀ ਫ਼ਿਲਮ ਹੈ ਜੀਹਦਾ ਹਦਾਇਤਕਾਰ ਅਤੇ ਸਹਿ-ਨਿਰਮਾਤਾ ਸਟੀਵਨ ਸ਼ਪੀਲਬਰਕ ਅਤੇ ਲੇਖਕ [[ਸਟੀਵਨ ਸਾਈਲੀਆਨ ਹੈ। ਇਹ ਆਸਟੇਲੀਆਈ ਨਾਵਲਕਾਰ ਥਾਮਸ ਕਨੀਲੀ ਦੇ ਨਾਵਲ ਸ਼ਿੰਡਲਰਜ਼ ਆਰਕ ਦੀ ਬੁਨਿਆਦ 'ਤੇ ਬਣਾਈ ਗਈ ਹੈ। ਇਹ ਫ਼ਿਲਮ ਆਸਕਰ ਸ਼ਿੰਡਲਰ ਦੇ ਜੀਵਨ 'ਤੇ ਅਧਾਰਤ ਹੈ ਜੋ ਇੱਕ ਜਰਮਨ ਕਾਰੋਬਾਰੀ ਸੀ ਅਤੇ ਜੀਹਨੇ ਯਹੂਦੀ ਘੱਲੂਘਾਰੇ ਵੇਲੇ ਆਪਣੇ ਕਾਰਖ਼ਾਨਿਆਂ ਵਿੱਚ ਕੰਮ ਦੇ ਕੇ ਇੱਕ ਹਜ਼ਾਰ ਤੋਂ ਵੱਧ ਪੋਲੈਂਡ ਦੇ ਯਹੂਦੀ ਪਨਾਹਗੀਰਾਂ ਦੀਆਂ ਜ਼ਿੰਦਗੀਆਂ ਬਚਾਈਆਂ ਸਨ।

ਸ਼ਿੰਡਲਰਜ਼ ਲਿਸਟ
Schindler's List
ਬਰਨੀਨਾਕ ਵਿਖੇ ਆਸਕਰ ਸ਼ਿੰਡਲਰ ਦਾ ਇੱਕ ਕਾਰਖ਼ਾਨਾ
ਨਿਰਦੇਸ਼ਕਸਟੀਵਨ ਸ਼ਪੀਲਬਰਕ
ਸਕਰੀਨਪਲੇਅਸਟੀਵਨ ਸਾਈਲੀਆਨ
ਨਿਰਮਾਤਾ
ਸਿਤਾਰੇ
ਸਿਨੇਮਾਕਾਰਯਾਨੂਸ ਕਾਮਿਨਸਕੀ
ਸੰਪਾਦਕਮਾਈਕਲ ਕਾਨ
ਸੰਗੀਤਕਾਰਜਾਨ ਵਿਲੀਅਮਜ਼
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਯੂਨੀਵਰਸਲ ਸਟੂਡੀਓਜ਼
ਰਿਲੀਜ਼ ਮਿਤੀਆਂ
ਮਿਆਦ
੧੯੭ ਮਿੰਟ[1]
ਦੇਸ਼
  • ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ
ਬਜ਼ਟ$੨੨ ਮਿਲੀਅਨ[2]
ਬਾਕਸ ਆਫ਼ਿਸ$੩੨੧.੨ ਮਿਲੀਅਨ[3]

ਬਾਹਰਲੇ ਜੋੜ

ਸੋਧੋ
  1. Freer 2001, p. 220.
  2. McBride 1997, p. 416.
  3. McBride 1997, p. 435.