ਸ਼ੀਗਾ ਨਿਓਯਾ (1883-1971) ਜਪਾਨੀ ਸਾਹਿਤ ਦੇ ਉੱਘੇ ਅਤੇ ਮੁੱਢਲੇ ਕਹਾਣੀਕਾਰਾਂ ਵਿਚੋਂ ਇੱਕ ਹੈ। ਸ਼ੀਗਾ ਨਿਓਯਾ ਨਿੱਕੀ ਕਹਾਣੀਆਂ ਤੋਂ ਬਿਨਾਂ ਨਾਵਲ ਵੀ ਲਿਖੇ। ਸ਼ੀਗਾ ਨੇ ਜਪਾਨੀ ਸਾਹਿਤ ਵਿੱਚ ਪ੍ਰਚਲਿਤ ਪ੍ਰਕਿਰਤੀਵਾਦ ਦਾ ਵਿਰੋਧ ਕਰਨ ਤੋਂ ਪ੍ਰੇਰਿਤ ਸੀ।[1]

ਨਿਓਵਾ ਸ਼ੀਗਾ
Shiga Naoya in 1938 at Suwa, Nagano
ਜੱਦੀ ਨਾਂ志賀 直哉
ਜਨਮ(1883-02-20)20 ਫਰਵਰੀ 1883
ਈਸ਼ੀਨੋਮਾਕੀ, ਮਿਯਾਗੀ, ਜਪਾਨ
ਮੌਤ21 ਅਕਤੂਬਰ 1971(1971-10-21) (ਉਮਰ 88)
ਅਤਾਮੀ, ਸ਼ੀਜ਼ੁਕਾ, ਜਪਾਨ
ਕਬਰਅਓਯਾਮਾ ਕਬਰਸਤਾਨ,ਟੋਕੀਓ, ਜਪਾਨ
ਕਿੱਤਾਲੇਖਕ
ਲਹਿਰਆਈ ਨਾਵਲ
ਵਿਧਾਨਿੱਕੀ ਕਹਾਣੀ, ਨਾਵਲ

ਜੀਵਨਸੋਧੋ

ਸ਼ੀਗਾ ਦਾ ਜਨਮ 20 ਫ਼ਰਵਰੀ 1883 ਨੂੰ ਈਸ਼ੀਨੋਮਾਕੀ ਨਾਂ ਦੀ ਜਗ੍ਹਾਂ ਤੇ ਹੋਇਆ। ਸ਼ੀਗਾ ਦੇ ਪਿਤਾ,ਸੋਮਾ ਡੋਮੇਨ ਦੀ ਸੇਵਾ ਕਰਨ ਵਾਲੇ ਸਮੁਰਾਈ ਦੇ ਪੁੱਤਰ ਸਨ,ਇੱਕ ਸਫ਼ਲ ਸ਼ਾਹ (ਬੈੰਕਰ) ਸਨ।

ਹਵਾਲੇਸੋਧੋ

  1. ਪਰਮਿੰਦਰ ਸੋਢੀ,ਕਥਾ ਜਪਾਨੀ,ਕੁਕਨੁਸ ਪ੍ਰਕਾਸ਼ਨ,ਜਲੰਧਰ