ਸ਼ੀਲਾ ਸ਼ਰਮਾ

ਭਾਰਤੀ ਅਦਾਕਾਰਾ

ਸ਼ੀਲਾ ਸ਼ਰਮਾ (ਸ਼ੀਲਾ ਡੇਵਿਡ) ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਜੋ ਕੀ ਹਿੰਦੀ ਅਤੇ ਗੁਜਰਾਤੀ ਭਾਸ਼ਾ ਫਿਲਮ ਵਿੱਚ ਭੂਮਿਕਾ ਕਰਦੀ ਹੈ। ਜਿਸ ਨੂੰ ਨਦੀਆਂ ਕੇ ਪਾਰ(1982), ਹਮ ਸਾਥ ਸਾਥ ਹੈਂ ਅਤੇ ਚੋਰੀ ਚੋਰੀ ਚੁਪਕੇ ਚੁਪਕੇ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।[1]

ਉਹ ਸੁਭਾਸ਼ ਸ਼ਰਮਾ ਲੇਖਕ ਅਤੇ ਡਾਇਰੈਕਟਰ ਨਾਲ ਵਿਆਹੀ ਕੀਤਾ। ਜੋ ਮੁੰਬਈ ਵਿੱਚ ਇੱਕ ਪ੍ਰੋਡਕਸ਼ਨ ਹਾਊਸ ਦਾ ਮਾਲਕ ਹੈ। ਉਹ ਐੱਫ.ਟੀ.ਆਈ.ਆਈ ਤੋਂ ਗ੍ਰੈਜੂਏਟ ਹੈ।

ਉਨ੍ਹਾਂ ਦੀ ਬੇਟੀ ਮਦਾਲਸਾ ਸ਼ਰਮਾ ਤਾਮਿਲ ਅਤੇ ਤੇਲਗੂ ਸਿਨੇਮਾ ਵਿੱਚ ਕੰਮ ਕਰਦੀ ਹੈ, ਅਤੇ ਗਣੇਸ਼ ਆਚਾਰਿਆ ਦੁਆਰਾ ਨਿਰਦੇਸ਼ਤ ਐਂਜਲ 2011 ਦੀ ਹਿੰਦੀ ਫਿਲਮ ਨਾਲ ਆਪਣੀ ਹਿੰਦੀ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ।[2][3]

ਫਿਲਮਾਂ

ਸੋਧੋ
  • Sun Sajna (1982)
  • Nadiya Ke Paar (1982)
  • Abodh (1984)
  • Sadaa Suhagan (1986)
  • Mai (1989, Bhojpuri)
  • Naukar Biwi Ka (1993)
  • Daraar (1996)
  • Ghatak (1996)
  • Yes Boss (1997)
  • Mann (1999)
  • Hum Saath-Saath Hain (1999)
  • "Chori Chori Chupke Chupke" (2001)
  • Ajnabee (2001)
  • Chalo Ishq Ladaaye (2002)
  • "Humraaz (2002 film)" (2002)
  • Raja Bhaiya (2003)
  • Unns: Love... Forever (2006)
  • Bhoot Unkle (2006)
  • Sarhad Paar (2007)
  • Journey Bombay to Goa: Laughter Unlimited (2007)
  • Do Knot Disturb (2009)
  • Kaalo (2010)
  • Ammaa Ki Boli (2013)
  • Sathiyo Chalyo Khodaldham (2014, Gujarati)

ਟੈਲੀਵਿਜਨ

ਸੋਧੋ
  • Mahabharat (1988) as Devaki
  • Zee Horror Show (1995)
  • Madhubala – Ek Ishq Ek Junoon (2013) as Madhubala's mother[4]
  • Mata Ki Chowki (2008) as Sheel Kumar's Wife
  • CID Episodic Roles
  • Naya Nukkad (1993) as Sweetie from Social Club
  • Hum Sab Ek Hain(1998) as Rubina

ਹਵਾਲੇ

ਸੋਧੋ
  1. Tejashree Bhopatkar (13 ਸਤੰਬਰ 2013). "Sheela Sharma joins 'Yam Kissi Se Kam Nahi'". The Times of India. Retrieved 29 ਅਕਤੂਬਰ 2014.
  2. P Vasudeva Rao (7 ਜਨਵਰੀ 2009). "Eyeing young & bubbly roles". The New Indian Express. Archived from the original on 4 ਮਾਰਚ 2016. Retrieved 29 ਅਕਤੂਬਰ 2014.
  3. "'I don't want to known as Sanjay Dutt's nephew all my life'". Rediff.com Movies. 9 ਫ਼ਰਵਰੀ 2011. Retrieved 29 ਅਕਤੂਬਰ 2014.
  4. "Madhubala seeks inspiration from Om Shanti Om". The Times of India. 6 ਸਤੰਬਰ 2013. Retrieved 29 ਅਕਤੂਬਰ 2014.

ਬਾਹਰੀ ਲਿੰਕ

ਸੋਧੋ