ਸ਼ੁਭਲਕਸ਼ਮੀ ਸ਼ਰਮਾ

ਸ਼ੁਭਲਕਸ਼ਮੀ ਸ਼ਰਮਾ ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ।[1] ਉਹ ਸੱਜੇ ਹੱਥ ਦੀ ਮੱਧਮ ਗਤੀ ਦੀ ਗੇਂਦਬਾਜ਼ ਅਤੇ ਬੱਲੇਬਾਜ਼ ਹੈ।[2]

ਸ਼ੁਭਲਕਸ਼ਮੀ ਸ਼ਰਮਾ
ਨਿੱਜੀ ਜਾਣਕਾਰੀ
ਜਨਮ (1989-08-11) 11 ਅਗਸਤ 1989 (ਉਮਰ 34)
ਹਾਜ਼ਰੀਬਾਗ਼, ਝਾਰਖੰਡ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ

ਸ਼ੁਰੂਆਤੀ ਜ਼ਿੰਦਗੀ ਸੋਧੋ

ਸ਼ੁਭਲਕਸ਼ਮੀ ਸ਼ਰਮਾ ਦਾ ਜਨਮ ਹਾਜ਼ਰੀਬਾਗ਼, ਝਾਰਖੰਡ ਵਿੱਚ 11 ਅਗਸਤ 1989 ਨੂੰ ਹੋਇਆ ਸੀ।

ਜੀਵਨ ਸੋਧੋ

ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਸੋਧੋ

ਟਵੰਟੀ20 ਅੰਤਰਰਾਸ਼ਟਰੀ (ਟੀ20ਅੰ:) ਸੋਧੋ

  • ਟਵੰਟੀ20 ਅੰਤਰਰਾਸ਼ਟਰੀ ਪਹਿਲਾ ਮੈਚ 23 ਫ਼ਰਵਰੀ 2012 ਨੂੰ ਰੋਜਿਆਊ ਵਿਖੇ ਭਾਰਤ ਬਨਾਮ ਵੈਸਟ ਇੰਡੀਜ਼

ਹਵਾਲੇ ਸੋਧੋ

  1. "Shubhlakshmi Sharma India". ESPNcricinfo.
  2. "Subhlaxmi Sharma Profile". BCCI portal. Archived from the original on 2013-10-17. Retrieved 2017-05-15. {{cite web}}: Unknown parameter |dead-url= ignored (|url-status= suggested) (help)