ਸ਼ੁਮਾਇਲਾ ਮੁਸ਼ਤਾਕ

ਸ਼ੁਮਾਇਲਾ ਮੁਸ਼ਤਾਕ (ਜਨਮ 23 ਮਾਰਚ 1986) ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਜੋ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਲਈ ਖੇਡ ਚੁੱਕੀ ਹੈ।[1][2] ਮਾਰਚ 2005 ਵਿੱਚ ਉਹ ਪਾਕਿਸਤਾਨ ਦੀ ਚੋਣ ਸਮਿਤੀ ਦੁਆਰਾ ਇੱਕ ਸਿਖਲਾਈ ਕੈਂਪ ਲਈ ਚੁਣੇ ਗਏ 33 ਖਿਡਾਰੀਆਂ ਵਿੱਚੋਂ ਇੱਕ ਸੀ।[3] ਉਸਨੇ 20 ਦਸੰਬਰ 2005 ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ ਕੀਤੀ।[4] ਅਪ੍ਰੈਲ 2008 ਵਿੱਚ ਉਸਨੂੰ 2008 ਮਹਿਲਾ ਏਸ਼ੀਆ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5]

Shumaila Mushtaq
ਨਿੱਜੀ ਜਾਣਕਾਰੀ
ਜਨਮ (1986-03-23) 23 ਮਾਰਚ 1986 (ਉਮਰ 38)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 44)20 December 2005 ਬਨਾਮ India
ਆਖ਼ਰੀ ਓਡੀਆਈ19 December 2006 ਬਨਾਮ India
ਸਰੋਤ: Cricinfo, 28 June 2021

ਹਵਾਲੇ

ਸੋਧੋ
  1. "Shumaila slams century". Dawn. Retrieved 28 June 2021.
  2. "Shumaila Mushtaq". ESPN Cricinfo. Retrieved 28 June 2021.
  3. "Pakistan Women's Cricket Team Probables". Cricket Archive. Archived from the original on 28 ਜੂਨ 2021. Retrieved 28 June 2021.
  4. "3rd Match, Karachi, Dec 30 2005, Women's Asia Cup". ESPN Cricinfo. Retrieved 23 June 2021.
  5. "Three newcomers in Pakistan squad for Asia Cup". ESPN Cricinfo. Retrieved 28 June 2021.

ਬਾਹਰੀ ਲਿੰਕ

ਸੋਧੋ