ਸ਼ੂਡੂ ਝੀਲ
ਸ਼ੂਡੂ ਝੀਲ ( Chinese: 属都海; pinyin: Shǔdū Hǎi ) ਚੀਨ ਦੇ ਦੱਖਣ-ਪੱਛਮ ਵਿੱਚ,ਜੂੰਨਾਨ ਪ੍ਰਾਂਤ, ਸ਼ੰਗਰੀ-ਲਾ ਕਾਉਂਟੀ ਵਿੱਚ ਇੱਕ ਪਠਾਰ ਝੀਲ ਹੈ। ਇਹ ਝੀਲ ਪੁਡਾਕੂਓ ਨੈਸ਼ਨਲ ਪਾਰਕ ਵਿੱਚ ਸਥਿਤ ਹੈ ਅਤੇ ਇਸਦਾ ਕੁੱਲ ਖੇਤਰਫਲ ਲਗਭਗ 1.1 ਵਰਗ ਕਿਲੋਮੀਟਰ ਹੈ।
ਸ਼ੂਡੂ ਝੀਲ | |
---|---|
ਗੁਣਕ | 27°54′30″N 99°56′30″E / 27.90833°N 99.94167°E |
Basin countries | ਚੀਨ |
ਵੱਧ ਤੋਂ ਵੱਧ ਲੰਬਾਈ | 2.1 km (1 mi) |
ਵੱਧ ਤੋਂ ਵੱਧ ਚੌੜਾਈ | 0.9 km (1 mi) |
Surface area | 1.1 km2 (0 sq mi) |
ਵੱਧ ਤੋਂ ਵੱਧ ਡੂੰਘਾਈ | 10 m (33 ft) |
Surface elevation | 3,705 m (12,156 ft) |