ਸ਼ੇਨ ਕੂਆ ਜਾਂ ਸ਼ੇਨ ਗੂਆ (ਚੀਨੀ: 沈括; ਪਿਨਯਿਨ: Shěn Kuò; ਵੇਡ–ਗਾਈਲਜ਼: Shen K'uo) (1031–1095), courtesy name Cunzhong (存中) and pseudonym Mengqi (now usually given as Mengxi) Weng (夢溪翁),[1] ਚੀਨ ਦਾ ਇੱਕ ਬਹੁਪੱਖੀ ਪ੍ਰਤਿਭਾ ਦਾ ਧਾਰਨੀ ਵਿਗਿਆਨੀ ਅਤੇ ਸੌਂਗ ਵੰਸ਼ ਦਾ ਰਾਜਨੇਤਾ ਸੀ।

ਸ਼ੇਨ ਕੂਆ
沈括
ਇੱਕ ਆਧੁਨਿਕ ਕਲਾਕਾਰ ਦਾ ਕਲਪਿਤ ਸ਼ੇਨ ਕੂਆ
ਜਨਮ1031
ਮੌਤ1095
ਲਈ ਪ੍ਰਸਿੱਧGeomorphology, ਜਲਵਾਯੂ ਪਰਿਵਰਤਨ, Atmospheric refraction, True north, Retrogradation, Camera obscura, Raised-relief map, fixing the position of the pole star, correcting lunar and solar errors
ਵਿਗਿਆਨਕ ਕਰੀਅਰ
ਖੇਤਰਭੂਗਰਭ ਵਿਗਿਆਨ, ਤਾਰਾ ਵਿਗਿਆਨ, ਪੁਰਾਤੱਤਵ ਵਿਗਿਆਨ, ਗਣਿਤ, ਦਵਾ ਵਿਗਿਆਨ, ਆਕਰਸ਼ਣ ਵਿਗਿਆਨ, ਪ੍ਰਕਾਸ਼ ਵਿਗਿਆਨ, ਜਲਗਤੀ ਵਿਗਿਆਨ, ਮੀਮਾਂਸਾ, ਮੌਸਮ ਵਿਗਿਆਨ, ਜਲਵਾਯੂ ਵਿਗਿਆਨ, ਭੂਗੋਲ, ਕਾਰਟੋਗਰਾਫੀ, ਬਾਟਨੀ, ਜੂਆਲੋਜੀ, ਆਰਕੀਟੈਕਚਰ, ਖੇਤੀਬਾੜੀ, ਅਰਥ ਸ਼ਾਸਤਰ, ਫੌਜੀ ਰਣਨੀਤੀ ਵਿਦਿਆ, ਐਥਨੋਗਰਾਫੀ, ਸੰਗੀਤ, ਅਟਕਲ ਵਿਦਿਆ
ਅਦਾਰੇਹੈਨਲਿਨ ਅਕੈਡਮੀ

ਹਵਾਲੇ ਸੋਧੋ

  1. Yao (2003), 544.