ਸ਼ੋਰੇ ਦਾ ਤਿਜ਼ਾਬ
ਸ਼ੋਰੇ ਦਾ ਤਿਜ਼ਾਬ (HNO3), ਤੇਜ਼ ਤਿਜ਼ਾਬਾਂ ਵਿੱਚੋਂ ਇੱਕ ਹੈ। ਸੁੱਧ ਤੇਜ਼ਾਬ ਰੰਗਹੀਣ ਹੁੰਦਾ ਹੈ ਪਰ ਪੁਰਾਣਾ ਤੇਜ਼ਾਬ ਵਿਘਟਨ ਹੋਣ ਕਾਰਨ ਇਸ ਦਾ ਰੰਗ ਪੀਲਾ ਹੁੰਦਾ ਹੈ। ਇਸ ਦੀ ਗੰਧ ਤੇਜ਼ ਹੁੰਦੀ ਹੈ। ਇਸ ਦੀ ਸੰਘਣਤਾ 68%, 86% ਜਾਂ 95% ਹੋ ਸਕਦੀ ਹੈ।
ਸ਼ੋਰੇ ਦਾ ਤਿਜ਼ਾਬ | |
---|---|
ਸ਼ੋਰੇ ਦਾ ਤਿਜ਼ਾਬ | |
Identifiers | |
CAS number | 7697-37-2 |
PubChem | 944 |
Jmol-3D images | Image 1 |
| |
Properties | |
ਦਿੱਖ | ਰੰਗਹੀਣ ਤਰਲ |
ਘਣਤਾ | 1.5129 g cm−3 |
ਪਿਘਲਨ ਅੰਕ |
-42 °C, 231 K, -44 °F |
ਉਬਾਲ ਦਰਜਾ |
83 °C, 356 K, 181 °F |
ਘੁਲਨਸ਼ੀਲਤਾ in water | ਪੂ੍ਰਣ ਘੁਲਣਸ਼ੀਲ |
Except where noted otherwise, data are given for materials in their standard state (at 25 °C (77 °F), 100 kPa) | |
Infobox references |