ਸ਼੍ਰੀ ਗੰਗਾਨਗਰ
ਰਾਜਸਥਾਨ ਦਾ ਸ਼ਹਿਰ
ਸ਼੍ਰੀ ਗੰਗਾਨਗਰ ਰਾਜਸਥਾਨ ਦੇ ਉੱਤਰ ਵਿੱਚ ਇੱਕ ਵੱਡਾ ਸ਼ਹਿਰ ਅਤੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦਾ ਹੈਡਕੁਆਰਟਰ ਹੈ।
ਸ੍ਰੀ ਗੰਗਾਨਗਰ | |
---|---|
ਸ਼ਹਿਰ | |
Country | ਭਾਰਤ |
State | ਰਾਜਸਥਾਨ |
District | Sri Ganganagar |
ਬਾਨੀ | ਮਹਾਰਾਜਾ ਗੰਗਾ ਸਿੰਘ |
ਨਾਮ-ਆਧਾਰ | ਗੰਗ ਨਹਿਰ |
ਸਰਕਾਰ | |
• ਕਿਸਮ | ਰਾਜ ਸਰਕਾਰ |
• ਬਾਡੀ | ਭਾਰਤ ਸਰਕਾਰ |
ਖੇਤਰ | |
• ਕੁੱਲ | 225 km2 (87 sq mi) |
ਉੱਚਾਈ | 178 m (584 ft) |
ਆਬਾਦੀ (2011) | |
• ਕੁੱਲ | 3,70,768 (2,54,760 * 2,011) |
• ਰੈਂਕ | 173 |
• ਘਣਤਾ | 1,670/km2 (4,300/sq mi) |
ਸਮਾਂ ਖੇਤਰ | ਯੂਟੀਸੀ+5:30 (IST) |
PIN | 335001 |
Telephone code | 0154 |
ਵਾਹਨ ਰਜਿਸਟ੍ਰੇਸ਼ਨ | RJ 13 |
Sex ratio | 873 ♂/♀ |
ਵੈੱਬਸਾਈਟ | http://ganganagar.rajasthan.gov.in/ |
ਸ਼ਹਿਰ ਦੇ ਮੁੱਖ ਬਜਾਰ
ਸੋਧੋਇਹ ਸ਼ਹਿਰ ਭਾਰਤ ਦੇ ਸੁਚੱਜੇ ਢੰਗ ਨਾਲ ਵਸੇ ਹੋਏ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈ। ਆਖਿਆ ਜਾਂਦਾ ਹੈ ਕਿ ਇਸ ਦਾ ਨਕਸ਼ਾ ਪੈਰਿਸ ਸ਼ਹਿਰ ਤੋ ਮੰਗਵਾਇਆ ਗਿਆ ਸੀ। ਸ਼ਹਿਰ ਦੇ ਮੁੱਖ ਬਾਜਾਰ ਗੋਲ ਬਾਜਾਰ, ਬੱਲਾਕ ਏਰੀਆ, ਦੁਰਗਾ ਮੰਦਰ, ਅਗਰਸੇਨ ਬਾਜਾਰ ਮੁੱਖ ਹਨ।
ਲੋਕ ਅਤੇ ਭਾਸ਼ਾ
ਸੋਧੋਅਰਥਚਾਰਾ
ਸੋਧੋਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾਂਦਾ ਹੈ |ਖੇਤੀ ਅਤੇ ਖੇਤੀ ਅਧਾਰਿਤ ਉਦਯੋਗ ਇਥੋਂ ਦੀ ਆਰਥਿਕਤਾ ਵਿੱਚ ਮੁੱਖ ਸਥਾਨ ਰੱਖਦੇ ਹਨ।
ਵੇਖਣ ਯੋਗ ਥਾਂਵਾਂ
ਸੋਧੋਜਨਸੰਖਿਆ
ਸੋਧੋ2001 ਦੀ ਜਨਗਣਨਾ ਅਨੁਸਾਰ ਗੰਗਾਨਗਰ ਸ਼ਹਿਰ ਦੀ ਕੁੱਲ ਜਨਸੰਖਿਆ 2,10,788 है; ਅਤੇ ਗੰਗਾਨਗਰ ਜਿਲੇ ਦੀ ਕੁੱਲ ਜਨਸੰਖਿਆ 17,88,427 ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |