ਸ਼੍ਰੀ ਭਗਵਤ ਗੀਤਾ ਦੇ ਸ਼ਲੋਕ
ਇਹ ਸ਼ਲੋਕ ਸ਼੍ਰੀ ਭਗਵਤ ਗੀਤਾ ਵਿੱਚੋ ਲਿਆ ਗਿਆ ਹੈ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਅਰਜੁਨ ਨੇ ਮਹਾਭਾਰਤ ਦੇ ਯੁੱਧ ਵਿੱਚ ਕੁਰੁਕਸ਼ੇਤਰ ਵਿੱਚ ਖੜੇ ਆਪਣੇ ਸਗੇ- ਸੰਬੰਧੀਆ ਨੂੰ ਦਾਖ ਕੇ ਯੁਧ ਕਰਨ ਤੋ ਇਨਕਾਰ ਕਰ ਦਿੱਤਾ ਸੀ ਤਦ ਸ਼੍ਰੀ ਕ੍ਰਿਸ਼ਨ ਨੇ ਉਹਨਾ ਨੂੰ ਇਸ ਤਰਾ ਸਮਝਾਇਆ..... ਯਦਾ ਯਦਾ ਹੀ ਧਰਮਸੈ।
ਗ੍ਰਾਮਿਣ ਭਵਤੀ ਭਾਰਤਾ॥ ਅਭਯੁਧਾ ਨਾਮ ਅ ਧਰਮਸੈ। ਤਦਾਤਮਾ ਨਾਮ ਸ੍ਰਿਜਾਮੈ ਹਮ॥ ਪ੍ਰਿਤਰਾਣਾੲੇ ਸਾਧੂ ਨਾਮ। ਵਿਨਾਸ਼ਾੲੇ ਚ' ਦੁਸ਼ਕ੍ਰਿਤਾਮ ॥ ਧਰਮ ਸੰਸ ਤਾਪਨਾਧਾੲੇ। ਸਮ ਭਵਾਨੀ ਯੁਗੇ ਯੁਗੇ॥
ਇਸ ਦਾ ਅਰਥ ਇਹ ਹੈ ਕਿ ਜਦ ਜਦ ਸੰਸਾਰ ਵਿੱਚ ਧਰਮ ਤੇ ਅਧਰਮ ਹਾਵੀ ਹੁੰਦਾ ਹੈ ਤਦ ਤਦ ਕਿਸੇ ਨਾ ਕਿਸੇ ਨੂੰ ਤਾਂ ਉਹਦੀ ਰੱਖਿਆ ਲਈ ਹਥਿਆਰ ਚੱਕਣਾ ਹੀ ਪੈਦਾ ਹੈ ਇਸ ਦੇ ਬਾਵਜੂਦ ਗਲਤ ਯਾ ਅਧਰਮ ਦਾ ਸਾਥ ਦੇਣ ਵਾਸਤੇ ਆਪਣੇ ਸਗੇ- ਸੰਬੰਦੀ ਹੀ ਸਾਹਮਣੇ ਕਿਉ ਨਾ ਹੋਣ ਅਧਰਮ ਤੇ ਹਮੇਸ਼ਾ ਧਰਮ ਦੀ ਹੀ ਜਿੱਤ ਹੋਈ ਹੈ ਇਹ ਹੀ ਹੁੰਦਾ ਆਇਆ ਹੈ ਤੇ ਇਹ ਹੀ ਹੁੰਦਾ ਰਹੇਗਾ..!!!