ਸ਼੍ਰੇਣੀ ਗੱਲ-ਬਾਤ:ਛੇਤੀ ਮਿਟਾਉਣਯੋਗ ਸਫ਼ੇ

Latest comment: 7 ਸਾਲ ਪਹਿਲਾਂ by Satnam S Virdi

We Shouldn't delete anything ਸੋਧੋ

Seriously, Are we building this wiki or destroying it! Serjatt3 (ਗੱਲ-ਬਾਤ) 17:39, 18 ਅਕਤੂਬਰ 2016 (UTC)Reply

@Serjatt3: ਜੀ, ਇੱਥੇ ਕੇਵਲ ਉਹ ਲੇਖਾਂ ਨੂੰ ਮਿਟਾਉਣ ਲਈ ਨਾਮਜ਼ਦ ਕੀਤਾ ਜਾਂਦਾ ਹੈ ਜੋ ਕਿ ਵਿਕੀ ਨਿਯਮਾਂ ਦੀ ਉਲੰਘਣਾ ਕਰਦੇ ਹੋਣ, ਮਿਸਾਲ ਦੇ ਤੌਰ 'ਤੇ ਜੇਕਰ ਕੋਈ ਵਿਅਕਤੀ ਆਪਣੇ ਬਾਰੇ ਲੇਖ ਜਾਂ ਆਪਣੀ ਕਿਸੇ ਨਿੱਜੀ ਖੋਜ ਬਾਰੇ ਲਿਖੇ ਤਾਂ ਉਹ ਵਿਕੀ ਨਿਯਮਾਂ ਦੀ ਉਲੰਘਣਾ ਹੈ ਤੇ ਅਜਿਹੇ ਲੇਖਾਂ ਨੂੰ ਵਿਸ਼ਵਕੋਸ਼ ਵਿੱਚ ਰੱਖਣਾ ਜਾਇਜ਼ ਨਹੀਂ ਹੈ। ਇਸ ਲਈ ਲੇਖਾਂ ਨੂੰ ਮਿਟਾਉਣ ਦੀ ਸਹੂਲਤ ਨੂੰ ਵੀ ਵਿਕੀਪੀਡੀਆ ਦਾ ਭਾਗ ਬਣਾਇਆ ਗਿਆ ਹੈ। ਧੰਨਵਾਦ। --Satnam S Virdi (ਗੱਲ-ਬਾਤ) 11:48, 19 ਅਕਤੂਬਰ 2016 (UTC)Reply
Return to "ਛੇਤੀ ਮਿਟਾਉਣਯੋਗ ਸਫ਼ੇ" page.