ਸ਼੍ਰੇਣੀ ਗੱਲ-ਬਾਤ:ਦਰਖ਼ਤ

ਸ਼੍ਰੇਣੀ ਦਾ ਨਾਂ

ਸੋਧੋ

ਮੇਰੇ ਅਨੁਸਾਰ ਸ਼੍ਰੇਣੀ ਦਰਖ਼ਤ ਦੀ ਜਗ੍ਹਾ ਉੱਤੇ ਰੁੱਖ ਹੋਣੀ ਚਾਹੀਦੀ ਹੈ। ਮੈਨੂੰ ਲਗਦਾ ਹੈ ਕਿ ਰੁੱਖ ਸ਼ਬਦ ਦਾ ਉਚਾਰਨ ਵਧੇਰੇ ਸੌਖਾ ਹੈ। ਦਰਖ਼ਤ ਸ਼ਬਦ ਵਿੱਚ ਇੱਕ ਦਿੱਕਤ ਇਹ ਹੈ ਕਿ ਖ ਦੇ ਪੈਰ ਵਿਚ "." ਬਿੰਦੀ ਪਾਈ ਜਾਵੇ ਜਾਂ ਨਾ। ਇਸ ਕਾਰਨ ਮੈਂ ਰੁੱਖ ਸ਼ਬਦ ਦੇ ਹੱਕ ਵਿੱਚ ਹਾਂ। ਪਰ ਜੇ ਦਰਖ਼ਤ ਹੀ ਰੱਖਣਾ ਹੈ ਤਾਂ ਦਰਖ਼ਤ ਦੀ ਥਾਂ ਉੱਤੇ ਦਰਖਤ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਸ਼ਬਦ ਸੌਖਾ ਬਣ ਗਿਆ ਅਤੇ ਅਰਥ ਵਿੱਚ ਵੀ ਕਿਸੇ ਪ੍ਰਕਾਰ ਦਾ ਅੰਤਰ ਨਹੀਂ ਆਇਆ। --Satdeep gill (ਗੱਲ-ਬਾਤ) ੧੬:੪੫, ੧੦ ਦਸੰਬਰ ੨੦੧੨ (UTC)

Return to "ਦਰਖ਼ਤ" page.