ਸ਼੍ਰੇਣੀ ਗੱਲ-ਬਾਤ:ਫਰਮਾ ਹਵਾਲੇ ਵਾਲੇ ਸਫੇ

ਇਸਦਾ ਨਾਮ "ਫਰਮਾ:ਹਵਾਲੇ ਵਾਲੇ ਸਫ਼ੇ" ਨਹੀਂ ਹੋਣਾ ਚਾਹੀਦਾ? --itar buttar [ਗੱਲ-ਬਾਤ] ੦੧:੫੦, ੧੬ ਜੁਲਾਈ ੨੦੧੪ (UTC)

ਬੁੱਟਰ ਜੀ ਇਸਨੂੰ ਆਪਾਂ ਬਾਅਦ ਵਿੱਚ ਠੀਕ ਕਰਦੇ ਹਾਂ। ਹਾਲੇ ਮੈਂ ਇਸ ਨਾਲ ਸੰਬੰਧਿਤ ਇੱਕ ਕੰਮ ਕਰ ਰਿਹਾ ਹਾਂ। ਵੈਸੇ ਤੁਸੀਂ ਠੀਕ ਕਹਿ ਰਹੇ ਹੋ, ਮੈਂ ਵੀ ਏਦਾਂ ਕਰਨ ਬਾਰੇ ਸੋਚਿਆ ਸੀ। --Satdeep gill (ਗੱਲ-ਬਾਤ) ੦੨:੩੮, ੧੬ ਜੁਲਾਈ ੨੦੧੪ (UTC)
"ਫਰਮਾ ਹਵਾਲੇ ਵਾਲੇ ਸਫੇ" ਸਫ਼ੇ ਉੱਤੇ ਵਾਪਸ ਜਾਓ।