ਸ਼ੰਕਰ[1] ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪੂਰਬੀ ਲੁਧਿਆਣਾ ਤਹਿਸੀਲ ਦਾ ਇੱਕ ਪਿੰਡ ਹੈ।[2] ਇਹ ਜ਼ਿਲ੍ਹਾ ਹੈੱਡਕੁਆਰਟਰ ਲੁਧਿਆਣਾ ਤੋਂ 13 ਕਿਲੋਮੀਟਰ ਦੂਰ ਹੈ। ਸ਼ੰਕਰ ਪਿੰਡ ਗ੍ਰਾਮ ਪੰਚਾਇਤ ਵੀ ਹੈ।

ਇਸ ਪਿੰਡ ਦਾ ਪਿੰਨ ਕੋਡ 141206 ਹੈ।[3]

ਹਵਾਲੇ

ਸੋਧੋ
  1. "Shanker · Punjab, India". Google Maps (in ਅੰਗਰੇਜ਼ੀ). Retrieved 2023-01-29.
  2. "Shankar Village in Ludhiana East, Ludhiana, Punjab – Info & Details:". villageatlas.com. Archived from the original on 2023-01-29. Retrieved 2023-01-29.
  3. "Pin Code: SHANKAR, LUDHIANA, PUNJAB, India, Pincode.net.in". pincode.net.in. Retrieved 2023-01-29.