ਸ਼ੰਕਰ-ਅਹਿਸਾਨ-ਲੋੲੇ, ਸ਼ੰਕਰ ਮਹਾਦੇਵਨ ਅਹਿਸਾਨ ਨੂਰਾਨੀ ਅਤੇ ਲੋਏ ਮੇਂਡੋਸਾ, ਭਾਰਤੀ ਸੰਗੀਤਕਾਰਾਂ ਦੀ ਤਿਗੜੀ ਹੈ, ਜੋ ਕਿ ਹਿੰਦੀ, ਤਾਮਿਲ, ਤੇਲਗੂ, ਮਰਾਠੀ ਅਤੇ ਅੰਗਰੇਜ਼ੀ ਵਿੱਚ ਸੰਗੀਤ ਨਿਰਦੇਸ਼ਨ ਕਰਦੇ ਹਨ। ਤਿੰਨਾਂ ਨੇ ਨੈਸ਼ਨਲ ਫਿਲਮ ਅਵਾਰਡ (ਇੰਡੀਆ), ਫ਼ਿਲਮਫ਼ੇਅਰ ਪੁਰਸਕਾਰ, ਆਈਫਾ ਅਵਾਰਡ ਸਮੇਤ ਬਹੁਤ ਹੋਰ ਪੁਰਸਕਾਰ ਜਿੱਤੇ ਹਨ। ਉਹ ਅਕਸਰ ਹਿੰਦੀ ਫ਼ਿਲਮ ਸੰਗੀਤ ਉਦਯੋਗ ਦੇ "ਅਮਰ ਅਕਬਰ ਐਂਥੋਨੀ" ਦੇ ਰੂਪ ਵਿੱਚ ਜਾਣੇ ਜਾਂਦੇ ਹਨ।

ਸ਼ੰਕਰ-ਅਹਿਸਾਨ-ਲੋੲੇ
Shankar-Ehsaan-Loy Raymond Weil.jpg
ਸਤੰਬਰ 2014 ਵਿੱਚ ਲੋਏ ਮੇਂਡੋਸਾ, ਅਹਿਸਾਨ ਨੂਰਾਨੀ ਅਤੇ ਸ਼ੰਕਰ ਮਹਾਦੇਵਨ
ਜਾਣਕਾਰੀ
ਮੂਲਮੁੰਬਈ, ਮਹਾਰਾਸ਼ਟਰ, ਭਾਰਤ
ਵੰਨਗੀ(ਆਂ)ਫਿਲਮ ਸਕੋਰ, ਫਿਲਮ ਸਾਊਂਡਟ੍ਰੈਕ, ਥਿੲੇਟਰ, ਵਰਲਡ ਮਿਊਜ਼ਿਕ
ਸਾਜ਼ਗਿਟਾਰ, ਕੀ-ਬਿਰਡ, ਸਿੰਥੈਸਾਈਜ਼ਰ, ਸੰਤੂਰ, ਸਰੋਦ
ਸਰਗਰਮੀ ਦੇ ਸਾਲ1997–ਹੁਣ ਤੱਕ
ਵੈੱਬਸਾਈਟwww.shankarehsaanloy.com
ਮੈਂਬਰ
ਸ਼ੰਕਰ ਮਹਾਦੇਵਨ
ਲੋਏ ਮੇਂਡੋਸਾ
ਅਹਿਸਾਨ ਨੂਰਾਨੀ