ਸ਼ੰਭੂ ਮਿਤਰਾ (22 ਅਗਸਤ 1915 – 19 ਮਈ 1997) ਬੰਗਾਲੀ ਥੀਏਟਰ ਦਾ ਵੈਟਰਨ ਨਾਟਕ ਕਲਾਕਾਰ, ਡਾਇਰੈਕਟਰ, ਨਾਟਕਕਾਰ ਸੀ। ਉਹ ਬਹੁਤ ਸਾਲ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਨਾਲ ਸਬੰਧਿਤ ਰਿਹਾ। ਫਿਰ ਉਸਨੇ 1948 ਵਿੱਚ ਕੋਲਕਾਤਾ ਵਿੱਚ ਆਪਣਾ ਥੀਏਟਰ ਗਰੁੱਪ ਸਥਾਪਤ ਕਰ ਲਿਆ। ਉਹ ਆਪਣੀਆਂ ਧਰਤੀ ਕੇ ਲਾਲ (1946), ਜਾਗਤੇ ਰਹੋ (1956), ਅਤੇ 1954 ਵਿੱਚ ਰਬਿੰਦਰਨਾਥ ਟੈਗੋਰ ਦੇ ਨਾਟਕ ਤੇ ਅਧਾਰਿਤ ਆਪਣੀ ਪ੍ਰੋਡਕਸ਼ਨ ਰਕਤਾ ਕਰਾਬੀ ਅਤੇ ਆਪਣੇ ਨਾਟਕ ਚੰਦ ਬਾਨੀਕੇਰ ਪਾਲਾ ਲਈ ਮਸ਼ਹੂਰ ਹੈ।[1][2][3][4][5]

ਸ਼ੰਭੂ ਮਿਤਰਾ
ਜਨਮ(1915-08-22)22 ਅਗਸਤ 1915
ਮੌਤ19 ਮਈ 1997(1997-05-19) (ਉਮਰ 81)
ਪੇਸ਼ਾਅਦਾਕਾਰ, ਡਾਇਰੈਕਟਰ, ਨਾਟਕਕਾਰ
ਜੀਵਨ ਸਾਥੀਤ੍ਰਿਪਤੀ ਮਿਤਰਾ

ਹਵਾਲੇ ਸੋਧੋ

  1. Chand Baniker Pala:Shombhu Mitra Interterxt: a study of the dialogue between texts, by R.Kundu, Rama Kundu Ghosh. Published by Sarup & Sons, 2008. ISBN 81-7625-830-X. Page 277-78
  2. History of Indian Literature: [2].1911–1956, struggle for freedom: triumph and tragedy, by Sisir Kumar Das, various. Published by Sahitya Akademi, 1995. ISBN 81-7201-798-7. Page 163.
  3. Shombhu Mitra Authors speak, by Sachidananda. Published by Sahitya Akademi, 2006. ISBN 81-260-1945-X. Page 277-289.
  4. Shombhu Mitra Pop culture India!: media, arts, and lifestyle, by Asha Kasbekar. Published by ABC-CLIO, 2006. ISBN 1-85109-636-1. .
  5. Shobhu Mitra Not the other avant-garde: the transnational foundations of avant-garde performance, by James Martin Harding, John Rouse. University of Michigan Press, 2006. ISBN 0-472-06931-4. Page 203-205.