ਸ਼ੱਬੀਰ ਅਹਿਮਦ ਉਸਮਾਨੀ
ਸ਼ੱਬੀਰ ਅਹਿਮਦ ਉਸਮਾਨੀ (ਉਰਦੂ: شبیر احمد عثمانی, ਸ਼ਬੀਰ ਅਹਿਮਦ 'ਉਸਮਾਨੀ; 6 ਅਕਤੂਬਰ 1886 - 13 ਦਸੰਬਰ 1949) ਇੱਕ ਭਾਰਤੀ ਮੁਸਲਮਾਨ ਵਿਦਵਾਨ ਸੀ। ਉਸਨੇ 1940 ਵਿੱਚ ਪਾਕਿਸਤਾਨ ਬਣਾਉਣ ਦੀ ਮੰਗ ਦਾ ਸਮਰਥਨ ਕੀਤਾ ਸੀ।
ਸ਼ੱਬੀਰ ਅਹਿਮਦ ਉਸਮਾਨੀ شبير أحمد عثماني | |
---|---|
ਜਨਮ | ਬਿਜਨੌਰ, ਬਰਤਾਨਵੀ ਭਾਰਤ | ਅਕਤੂਬਰ 6, 1886
ਮੌਤ | ਦਸੰਬਰ 13, 1949 Baghdad al-Jadid, Bahawalpur State | (ਉਮਰ 63)
ਦਫਨਾਉਣ ਦੀ ਜਗ੍ਹਾ | ਇਸਲਾਮੀਆ ਸਾਇੰਸ ਕਾਲਜ ਕਰਾਚੀ, ਪਾਕਿਸਤਾਨ |
ਖੇਤਰ | South Asia |
ਕਿੱਤਾ | ਇਸਲਾਮੀ ਵਿਦਵਾਨ, Teacher, Politician |
ਫਿਰਕਾ | ਸੁੰਨੀ ਇਸਲਾਮ |
ਕਾਨੂੰਨ ਸ਼ਾਸਤਰ | Hanafi |
ਅੰਦੋਲਨ | Deobandi |
ਮੁੱਖ ਰੁਚੀ(ਆਂ) | Tafsir, Hadith, Shari'a |
ਮੁੱਖ ਵਿਚਾਰ | Objectives Resolution |
ਮੁੱਖ ਰਚਨਾ(ਵਾਂ) | ਤਫ਼ਸੀਰ-ਇ-ਉਸਮਾਨੀ |
ਅਲਮਾ ਮਾਤਰ | Darul Uloom Deoband |
ਸੂਫ਼ੀ ਸੰਪਰਦਾ | ਚਿਸ਼ਤੀਆ-Sabiriya-Imdadiya |
ਮੁਰਸ਼ਿਦ | Mahmud al-Hasan |
Influenced by |