ਸਾਂਤਾ ਕਰੂਸ, ਬੋਲੀਵੀਆ
ਸਾਂਤਾ ਕਰੂਸ ਦੇ ਲਾ ਸਿਏਰਾ (ਸਥਾਨਕ ਤੌਰ 'ਤੇ: [ˈsanta ˈkɾus de la ˈsjera]), ਆਮ ਤੌਰ 'ਤੇ ਸਾਂਤਾ ਕਰੂਸ (ਸਥਾਨਕ ਤੌਰ 'ਤੇ: [ˈsanta ˈkɾus]), ਪੂਰਬੀ ਬੋਲੀਵੀਆ ਵਿੱਚ ਸਾਂਤਾ ਕਰੂਸ ਵਿਭਾਗ ਦੀ ਰਾਜਧਾਨੀ ਹੈ।[1] ਇਹ ਪਿਰਾਈ ਦਰਿਆ ਕੰਢੇ ਸਥਿਤ ਹੈ ਅਤੇ ਇਹਦੇ ਮਹਾਂਨਗਰੀ ਇਲਾਕੇ ਵਿੱਚ ਵਿਭਾਗ ਦੀ ਅਬਾਦੀ ਦਾ ੭੦% ਤੋਂ ਉੱਤੇ ਹਿੱਸਾ ਵਸਦਾ ਹੈ।[3] ਇਹ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ਼ ਵਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ।[4]
ਸਾਂਤਾ ਕਰੂਸ, ਬੋਲੀਵੀਆ | |
---|---|
ਸਮਾਂ ਖੇਤਰ | ਯੂਟੀਸੀ−੪ |
ਹਵਾਲੇ
ਸੋਧੋ- ↑ 1.0 1.1 "National Statistics Institute. General Population Estimates". www.ine.gob.bo. Retrieved 2011-09-08.
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-04-25. Retrieved 2013-05-07.
{{cite web}}
: Unknown parameter|dead-url=
ignored (|url-status=
suggested) (help) - ↑ "National Statistics Institute. General Population Estimates". www.ine.gob.bo. Retrieved 2011-09-08.
- ↑ "World's fastest growing urban areas (1)". City Mayors. Retrieved 2012-04-10.