ਸਾਂਤਾ ਮਾਰੀਆ ਦੇਲ ਨਾਰਾਂਕੋ ਗਿਰਜਾਘਰ (ਸਪੇਨੀ: Iglesia de Santa María del Naranco; ਆਸਤੂਰੀਆਈ: Ilesia de Santa María'l Narancu) ਓਵੀਏਦੋ, ਸਪੇਨ ਤੋਂ 3 ਕਿਲੋਮੀਟਰ ਦੀ ਦੂਰੀ ਉੱਤੇ ਨਾਰਾਂਕੋ ਪਹਾੜੀ ਉੱਤੇ ਸਥਿਤ ਇੱਕ ਰੋਮਨ ਕੈਥੋਲਿਕ ਪੂਰਵ-ਰੋਮਾਂਸਕ ਗਿਰਜਾਘਰ ਹੈ। ਆਸਤੂਰੀਆਸ ਦੇ ਰਾਮੀਰੋ ਪਹਿਲੇ ਨੇ ਇਸਨੂੰ ਇੱਕ ਸ਼ਾਹੀ ਮਹਿਲ ਦੇ ਤੌਰ ਉੱਤੇ ਬਣਾਉਣ ਦਾ ਹੁਕਮ ਦਿੱਤਾ ਸੀ ਜਿਸ ਵਿੱਚ 100 ਮੀਟਰ ਦੀ ਦੂਰੀ ਉੱਤੇ ਸਥਿਤ ਸਾਨ ਮਿਗੁਏਲ ਦੇ ਲੀਯੋ ਗਿਰਜਾਘਰ ਵੀ ਸ਼ਾਮਿਲ ਸੀ। ਇਸਦੀ ਉਸਾਰੀ 848 ਵਿੱਚ ਪੂਰੀ ਹੋਈ ਸੀ।

ਮਾਉਂਟ ਨਾਰਾਂਕੋ ਵਿੱਚ ਸੰਤ ਮੈਰੀ ਦਾ ਗਿਰਜਾਘਰ
Iglesia de Santa María del Naranco (ਸਪੇਨੀ)
ਬੁਨਿਆਦੀ ਜਾਣਕਾਰੀ
ਸਥਿੱਤੀ ਓਵੀਏਦੋ, ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ 43°22′44.5″N 5°51′57.5″W / 43.379028°N 5.865972°W / 43.379028; -5.865972ਗੁਣਕ: 43°22′44.5″N 5°51′57.5″W / 43.379028°N 5.865972°W / 43.379028; -5.865972
ਇਲਹਾਕ ਰੋਮਨ ਕੈਥੋਲਿਕ
ਸੂਬਾ ਆਸਤੂਰੀਆਸ
ਅਭਿਸ਼ੇਕ ਸਾਲ 23 ਜੂਨ 848
ਸੰਗਠਨਾਤਮਕ ਰੁਤਬਾ Inactive
Heritage designation ਵਿਸ਼ਵ ਵਿਰਾਸਤ ਟਿਕਾਣਾ
ਵੈੱਬਸਾਈਟ Official Website
ਆਰਕੀਟੈਕਚਰਲ ਵੇਰਵਾ
ਆਰਕੀਟੈਕਚਰਲ ਟਾਈਪ ਗਿਰਜਾਘਰ
Architectural style ਪੂਰਵ ਰੋਮਾਂਸਕ ਕਲਾ
Direction of façade O
ਵਿਸ਼ੇਸ਼ ਵੇਰਵੇ
ਲੰਬਾਈ 20 ਮੀਟਰs (66 ਫ਼ੁੱਟ)
ਚੌੜਾਈ 10 ਮੀਟਰs (33 ਫ਼ੁੱਟ)
ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Official name: Monuments of Oviedo and the Kingdom of the Asturias
Type: ਸਭਿਆਚਾਰਿਕ
Criteria: i, ii, vi
Designated: 1985 (9ਵੀਂ ਵਿਸ਼ਵ ਵਿਰਾਸਤ ਕਮੇਟੀ)
Reference No. 312
State Party: ਸਪੇਨ
ਖੇਤ: ਯੂਰਪ
ਬੀਏਨ ਦੇ ਇੰਤੇਰੇਸ ਕੁਲਤੂਰਾਲ
Official name: Santa María del Naranco
Type: ਅਹਿੱਲ
Designated: 24 January 1885
Reference No. RI-51-0000047[1]

ਦਸੰਬਰ 1985 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਇਸਨੂੰ 1885 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]

ਇਤਿਹਾਸਸੋਧੋ

ਨਾਰਾਂਕੋ ਪਹਾੜੀ ਉੱਤੇ ਇਸ ਇਮਾਰਤ ਦੀ ਉਸਾਰੀ ਇੱਕ ਮਹਿਲ ਵਜੋਂ ਹੋਈ ਸੀ ਅਤੇ ਇਹ ਸ਼ਹਿਰ ਦੇ ਆਲੇ-ਦੁਆਲੇ ਬਣਾਈਆਂ ਗਈਆਂ ਸ਼ਾਹੀ ਇਮਾਰਤਾਂ ਵਿੱਚੋਂ ਇੱਕ ਸੀ। 12ਵੀਂ ਸਦੀ ਵਿੱਚ ਇਸਨੂੰ ਸੰਤ ਮੈਰੀ ਦੀ ਯਾਦ ਵਿੱਚ ਇੱਕ ਗਿਰਜਾਘਰ ਵਿੱਚ ਤਬਦੀਲ ਕਰ ਦਿੱਤਾ ਗਿਆ।

ਗੈਲਰੀਸੋਧੋ

ਹਵਾਲੇਸੋਧੋ

ਬਾਹਰੀ ਸਰੋਤਸੋਧੋ