ਸਾਂਤਿਆਗੋ ਦੇ ਕਾਲੀ

ਕੋਲੰਬੀਆ ਦਾ ਸ਼ਹਿਰ

ਸਾਂਤਿਆਗੋ ਦੇ ਕਾਲੀ (ਸਪੇਨੀ ਉਚਾਰਨ: [sanˈtjaɣo ðe ˈkali]), ਆਮ ਤੌਰ 'ਤੇ ਕਾਲੀ, ਪੱਛਮੀ ਕੋਲੰਬੀਆ ਵਿੱਚ ਇੱਕ ਸ਼ਹਿਰ ਹੈ ਅਤੇ ਕਾਊਕਾ ਘਾਟੀ ਵਿਭਾਗ ਦੀ ਰਾਜਧਾਨੀ ਹੈ। ੨੫ ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣ-ਪੱਛਮੀ ਕੋਲੰਬੀਆ ਦਾ ਪ੍ਰਮੁੱਖ ਸ਼ਹਿਰੀ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ ਅਤੇ ਆਪਣੀ ਭੂਗੋਲਕ ਸਥਿਤੀ ਸਦਕਾ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ਼ ਵਧ ਰਹੀਆਂ ਅਰਥਾਚਾਰਾਵਾਂ ਵਿੱਚੋਂ ਇੱਕ ਹੈ।

ਸਾਂਤਿਆਗੋ ਦੇ ਕਾਲੀ
 • ਰੈਂਕRanked 3rd
ਸਮਾਂ ਖੇਤਰਯੂਟੀਸੀ-੫

ਹਵਾਲੇ

ਸੋਧੋ
  1. "Presentación de PowerPoint" (PDF). Retrieved 24 June 2010.