ਸਾਂਤਿਆਗੋ, ਰਸਮੀ ਤਰੀਕੇ ਨਾਲ਼ ਸਾਂਤਿਆਗੋ ਦੇ ਚਿਲੇ [sanˈtjaɣo ðe ˈtʃile] ( ਸੁਣੋ), ਚਿਲੇ ਦੀ ਰਾਜਧਾਨੀ ਅਤੇ ਉਸਦੇ ਸਭ ਤੋਂ ਵੱਡੇ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ। ਇਹ ਦੇਸ਼ ਦੀ ਕੇਂਦਰੀ ਘਾਟੀ ਵਿੱਚ ਔਸਤ ਸਮੁੰਦਰੀ ਪੱਧਰ ਤੋਂ ੫੨੦ ਮੀਟਰ ਦੀ ਉਚਾਈ 'ਤੇ ਸਥਿਤ ਹੈ।

ਸਾਂਤੀਆਗੋ
ਸਿਖਰ ਖੱਬੇ: ਸੇਰਰੋ ਸਾਂਤਾ ਲੂਸੀਆ, ਸਿਖਰ ਸੱਜੇ: ਸਨਹਾਟਨ ਨਾਮਕ ਖੇਤਰ ਦਾ ਦ੍ਰਿਸ਼, ਦੂਜਾ ਖੱਬੇ: ਲਾ ਮੋਨੇਦਾ ਦਾ ਰਾਜ ਭਵਨ, ਦੂਜਾ ਸੱਜੇ: ਸੇਰਰੋ ਸਾਨ ਕ੍ਰਿਸਤੋਬਾਲ ਵਿਖੇ ਕੁਆਰੀ ਮਰੀਅਮ ਦਾ ਬੁੱਤ, ਤੀਜਾ ਖੱਬਾ: ਐਂਟਲ ਬੁਰਜ, ਤੀਜਾ ਸਿਖਰੋਂ ਵਿਚਕਾਰ: ਫ਼ਾਈਨ ਆਰਟਸ ਦਾ ਰਾਸ਼ਟਰੀ ਅਜਾਇਬਘਰ, ਤੀਜਾ ਹੇਠਲਾ-ਅੱਧ: ਰਾਸ਼ਟਰੀ ਪੁਸਤਕਾਲਾ, ਤੀਜਾ ਸੱਜੇ: ਲਾ ਤੋਰਰੇ ਤੇਲੇਫ਼ੋਨੀਕਾ, ਹੇਠਾਂ ਖੱਬੇ: ਸਾਂਤਿਆਗੋ ਦਾ ਮਹਾਂਨਗਰੀ ਗਿਰਜਾ, ਅਤੇ ਹੇਠਾਂ ਸੱਜੇ: ਹੇਰਨਾਂਦੋ ਦੇ ਮੇਗਾਯਾਨੇਸ ਸਤਾਸਿਓਨ, ਸਾਂਤਿਆਗੋ ਦੀ ਮੈਟਰੋ

ਝੰਡਾ

ਮੋਹਰ
ਗੁਣਕ: 33°27′0″S 70°40′0″W / 33.45000°S 70.66667°W / -33.45000; -70.66667
ਦੇਸ਼  ਚਿਲੇ
ਸਥਾਪਨਾ ੧੨ ਫਰਵਰੀ ੧੫੪੧
ਉਚਾਈ 520
ਅਬਾਦੀ (੨੦੦੨)
 - ਕੁੱਲ 54,28,590
ਵਾਸੀ ਸੂਚਕ ਸਾਂਤਿਆਗੀ
ਸਮਾਂ ਜੋਨ ਚਿਲੇ ਵਿੱਚ ਸਮਾਂ (UTC−4)

ਹਵਾਲੇਸੋਧੋ