ਸਾਂਦਰੋ ਦੇ ਅਮੈਰੀਕਾ
ਰੋਬਰਟੋ ਸੈਂਚੀਜ਼-ਓਕਾਂਪੋ (19 ਅਗਸਤ 1945 – 4 ਜਨਵਰੀ 2010), ਜਿਸਨੂੰ ਸਾਂਦਦਰੋ ਦੇ ਅਮੈਰੀਕਾ (ਅਮਰੀਕਾ ਦਾ ਸਾਂਦਰੋ), ਗਿਤਾਨੋ (ਜਿਪਸੀ) ਅਤੇ ਅਰਜਨਟੀਨੀ ਐਲਵਿਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇੱਕ ਮਸ਼ਹੂਰ ਅਰਜਨਟੀਨੀ ਗਾਇਕ ਅਤੇ ਅਦਾਕਾਰ ਹੈ। ਲਾਤੀਨੀ ਅਮਰੀਕਾ ਵਿੱਚ ਸਪੇਨੀ ਵਿੱਚ ਰਾਕ ਗਾਉਣ ਵਾਲਾ ਉਹ ਪਹਿਲਾ ਕਲਾਕਾਰ ਹੈ। ਉਲਨੇ 52 ਅਧਿਕਾਰਤ ਗਾਣੇ ਰਿਕਾਰਡ ਕਰਵਾਏ ਅਤੇ ਇਹਨਾਂ ਦੀਆਂ 5 ਕਰੋੜ (50 ਮਿਲੀਅਨ) ਕਾਪੀਆਂ ਵੇਚੀਆਂ; ਕਈ ਸਰੋਤਾਂ ਮੁਤਾਬਿਕ ਇਹਨਾਂ ਦੀ ਗਿਣਤੀ 7.5 ਕਰੋੜ (75 ਮਿਲੀਅਨ) ਦੱਸੀ ਜਾਂਦੀ ਹੈ।[1] ਉਸਦੇ ਪ੍ਰਚਲਿੱਤ ਗਾਣਿਆਂ ਵਿੱਚ ਦੈਮੇ ਫ਼ੁਏਗੋ, ਰੋਜ਼ਾ, ਰੋਜ਼ਾ, ਕੁਐਰਾ ਲੈਨਾਰਮ ਦੀ ਟੀ, ਪੈਨੁਮਬੈਰਸ, ਪੌਰਕੀ ਯੋ ਤੀ ਐਮੋ, ਅਸੀ, ਮੀ ਅਮੀਗੋ ਏਲ ਪਿਊਮਾ ("ਪਿਊਮਾ ਮੇਰੇ ਦੋਸਤ"), ਤੇਂਗੋ, ਤ੍ਰਿਗਲ ਅਤੇ ਉਨਾ ਮੁਚਾਚਾ ਵ ਉਨਾ ਗੁਤੈਰਾ ("ਇੱਕ ਕੁੜੀ ਤੇ ਇੱਕ ਗਿਟਾਰ") ਸ਼ਾਮਿਲ ਹਨ। ਉਸਦਾ ਗੀਤ ਰੋਜ਼ਾ, ਰੋਜ਼ਾ ਸਭ ਤੋਂ ਵੱਧ ਚਰਚਿਤ ਹੋਇਆ ਤੇ ਇਸ ਗੀਤ ਦੀਆਂ 20 ਲੱਖ ਕਾਪੀਆਂ ਵਿਕੀਆਂ ਸਨ। ਉਸਦਾ ਇੱਕ ਹੋਰ ਹਿੱਟ ਗਾਣਾ ਤੇਂਗੋ ਸੀ ਜਿਸਨੂੰ ਕਿ ਐਮਟੀਵੀ ਤੇ ਰੋਲਿੰਗ ਸਟੋਨ ਮੈਗਗਜ਼ੀਨ ਵੱਲੋਂ 100 ਬਿਹਰਤਰੀਨ ਅਰਜਨਟੀਨੀ ਗਾਣਿਆਂ ਵਿੱਚ 15ਵੇਂ ਸਥਾਨ 'ਤੇ ਰੱਖਿਆ ਗਿਆ ਸੀ।
ਸਾਂਦਰੋ | |
---|---|
ਜਾਣਕਾਰੀ | |
ਜਨਮ ਦਾ ਨਾਮ | ਰੋਬਰਟੋ ਸੈਂਚੀਜ਼-ਓਕਾਂਪੋ |
ਉਰਫ਼ | ਸਾਂਦਰੋ ਸਾਂਦਰੋ ਦੇ ਅਮੈਰੀਕਾ ਗਿਤਾਨੋ |
ਜਨਮ | ਬੁਈਨੋਲ ਆਇਰਸ, ਅਰਜਨਟੀਨਾ | ਅਗਸਤ 19, 1945
ਮੌਤ | ਜਨਵਰੀ 4, 2010 ਮੈਨਡੋਜ਼ਾ, ਅਰਜਨੀਨਾ | (ਉਮਰ 64)
ਵੰਨਗੀ(ਆਂ) | ਰਾਕ ਤੇ ਰੋਲ, ਲਾਤੀਨੀ ਪੌਪ |
ਕਿੱਤਾ | ਸੰਗੀਤਕਾਰ, ਅਦਾਕਾਰ, ਗਾਇਕ |
ਸਾਜ਼ | ਪਿਆਨੋ, ਗਿਟਾਰ |
ਸਾਲ ਸਰਗਰਮ | 1960–2009 |
ਲੇਬਲ | CBS, RCA, EMI, ਸੋਨੋਗਰਾਫ਼ਿਕਾ ਵੈਲਵਟ, ਯੂਨੀਵਰਸਲ ਮਿਊਜ਼ਿਕ, ਬੀਐਮਜੀ ਮਿਊਜ਼ਿਕ, ਸੋਨੀ ਮਿਊਜ਼ਿਕ, ਐਕਸਕੈਲੀਬਰ |
ਸਾਂਦਰੋ, ਮੈਜੀਸਨ ਸਕੇਅਰ ਗਾਰਡਨ ਦੇ ਫ਼ੈਲਟ ਫ਼ੋਰਮ ਵਿੱਚ ਗਾਣਾ ਗਾਉਣ ਵਾਲਾ ਪਹਿਲਾ ਲਾਤੀਨੀ ਅਮਰੀਕੀ ਕਲਾਕਾਰ ਸੀ।[2] 2005 ਵਿੱਚ ਸਾਂਦਰੋ ਨੂੰ ਲਾਤੀਨੀ ਗਰੈਮੀ ਨਾਲ ਸਨਮਾਨ ਦੇ ਕੇ ਨਿਵਾਜਿਆ ਗਿਆ।
ਕੰਮ
ਸੋਧੋ- ਸਾਂਦਰੋ ਯ ਲੋਸ ਡੇ ਫੂਏਗੋ (1965)
- ਅਲ ਕੈਲੋਰ ਡੀ ਸਾਂਦਰੋ ਵਾਈ ਲੋਸ ਡੀ ਫੁਏਗੋ (1965)
- ਅਲਮਾ ਵਾਈ ਫੁਏਗੋ (1966)
- ਬੀਟ ਲੈਟਿਨੋ (1967)
- ਉਨਾ ਮੁਚਾ ਵਾਈ ਉਨਾ ਗਿਟਾਰਾ (1968)
- ਲਾ ਮੈਗੀਆ ਡੀ ਸਾਂਦਰੋ (1969)
- ਸਾਂਦਰੋ ਡੀ ਅਮਰੀਕਾ (1969)
- ਸਾਂਦਰੋ (1969)
- ਮੁਚਾਚੋ (1970)
- ਸਾਂਦਰੋ ਐਨ ਨਿਊਯਾਰਕ (1970)
- ਸਾਂਦਰੋ ਸ਼ਾਨਦਾਰ (glourious) (1971)
- ਸਾਂਦਰੋ ਡੇਸਪੁਏਸ ਡੇ 10 ਅਨੋਸ (1973)
- ਸਾਂਦਰੋ ਸਿਮਪ੍ਰੇ ਸਾਂਦਰੋ (1974)
- ਟੂ ਮੀ ਐਨਲੋਕੇਸ (1975)
- ਸਾਂਦਰੋ ਪੋਰਟੋ ਰੀਕੋ ਵਿੱਚ ਰਹਿੰਦੇ ਹਨ (1975)
- ਸਾਂਦਰੋ (1976)
- ਸਾਂਦਰੋ ਅਨ ਇਡੋਲੋ (1977)
- ਸਾਂਦਰੋ (1979)
- ਸਾਂਦਰੋ (1981)
- ਫਿਊ ਸਿਨ ਕਵੇਰਰ (1982)
- ਵੇਂਗੋ ਏ ਓਕੂਪਰ ਮੀ ਲੁਗਰ (1984)
- ਸਾਂਦਰੋ (1986)
- ਸਾਂਦਰੋ ਡੇਲ '88 (1988)
- ਵੋਲਵੀਏਂਡੋ ਏ ਕਾਸਾ (1990)
- ਕੋਨ ਗਸਟੋ ਏ ਮੁਜਰ (1992)
- ਕਲਾਸਿਕੋ (1994)
- ਹਿਸਟੋਰੀਆ ਵਿਵਾ (1996)
- ਪੈਰਾ ਮਾਮਾ (2001)
- ਮੀ ਵਿਦਾ, ਮੀ ਸੰਗੀਤ (2003)
- ਅਮੋਰ ਗੀਤਾਨੋ (2004)
- ਸੈਕਰੇਟਮੈਂਟੇ ਪੈਲਾਬ੍ਰਾਸ ਡੀ ਅਮੋਰ (ਪੈਰਾ ਐਸਕੂਚਰ ਐਨ ਪੇਨੰਬਰਸ) (2006)
- ਸਾਂਦਰੋ ਹਿਟਸ (2009)
ਫ਼ਿਲਮਾਂ
ਸੋਧੋ- ਕਨਵੈਨਸੀਓਨ ਡੀ ਵੈਗਾਬੁੰਡੋਸ (1965)
- ਟਕੁਆਰਾ ਵਾਈ ਚਮਾਰੋ, ਪਿਚੋਨਸ ਡੀ ਹੋਮਬਰੇ (1967)
- ਕੁਏਰੋ ਲਲੇਨਾਰਮ ਡੇ ਟੀ (1969)
- ਲਾ ਵਿਦਾ ਕੰਟੀਨੂਆ (1969)
- ਗੀਤਾਨੋ (1970)
- ਮੁਚਾਚੋ (1970)
- ਸਿਮਪ੍ਰੇ ਤੇ ਅਮਰੇ (1971)
- ਐਮਬਰੂਜੋ ਡੀ ਅਮੋਰ (1971)
- ਡੇਸਟੀਨੋ ਡੀ ਅਨ ਕੈਪ੍ਰੀਚੋ (1972)
- ਐਲ ਦੇਸੀਓ ਡੇ ਵਿਵੀਰ (1973)
- ਓਪੇਰਾਸੀਓਨ ਰੋਜ਼ਾ ਰੋਜ਼ਾ (1974)
- ਟੂ ਮੀ ਐਨਲੋਕੇਸ (1976)
- ਡਿਸਫ੍ਰਾਜ਼ ਡੀ ਡੈਮੋਨੀਓ (1977)
- ਫਿਊ ਸਿਨ ਕਵੇਰਰ (1980)
ਹਵਾਲੇ
ਸੋਧੋ- ↑ "Sandro biography on Argentine rock site". Rock.com.ar. Retrieved 2012-01-05.
- ↑ Pertossi, Mayra (2010-01-05). "Singer Sandro, the 'Argentine Elvis,' dies at 64". Seattle Times.
ਬਾਹਰੀ ਕੜੀਆਂ
ਸੋਧੋ- ਸਾਂਦਰੋ ਦੇ ਅਮੈਰੀਕਾ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਫਰਮਾ:Cinenacional name
- International José Guillermo Carrillo Foundation Archived 2016-03-04 at the Wayback Machine. (ਸਪੇਨੀ)
- Site dedicated to Sandro Archived 2007-06-22 at the Wayback Machine. (ਸਪੇਨੀ)
- News, discography, letters, photos Archived 2002-06-23 at the Wayback Machine. (ਸਪੇਨੀ)
- News, Sandro de America en Franca Recuperación Archived 2010-06-05 at the Wayback Machine. (ਸਪੇਨੀ)
- Sandro, su historia de vida Archived 2016-03-09 at the Wayback Machine. (ਸਪੇਨੀ)