ਸਾਂਵਲ ਧਾਮੀ ਪੰਜਾਬੀ ਕਹਾਣੀਕਾਰ ਹੈ। ਉਸ ਦਾ ਇੱਕ ਕਾਵਿ-ਸੰਗ੍ਰਹਿ ਵੀ ਛਪ ਚੁੱਕਾ ਹੈ। ਮੱਲ੍ਹਮ, ਸੁਖਮਣੀ, ਪੁਲ ਅਤੇ ਗਾਈਡ ਉਸਦੀਆਂ ਚਰਚਿਤ ਕਹਾਣੀਆਂ ਵਿਚੋਂ ਮੁੱਖ ਹਨ। 2019 ਵਿੱਚ ਉਸਨੂੰ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਵੱਲੋਂ ਵੀਡੀਓ ਇੰਟਰਵਿਊਆਂ ਰਾਹੀਂ ਪੰਜਾਬ ਦੀ ਵੰਡ ਦੀਆਂ ਅਣਕਹੀਆਂ ਕਹਾਣੀਆਂ ਨੂੰ ਇਕੱਠੀਆਂ ਕਰਨ ਲਈ “ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਪੁਰਸਕਾਰ” ਨਾਲ ਸਨਮਾਨਤ ਕੀਤਾ ਗਿਆ।

ਸਾਂਵਲ ਧਾਮੀ
(ਪਹਿਲਾ ਨਾਮ ਚਰਨ ਪੁਸ਼ਪਿੰਦਰ ਸਿੰਘ)
ਜਨਮ19 ਜੂਨ
ਪਿੰਡ ਸਿੰਗੜੀਵਾਲਾ, ਹੁਸ਼ਿਆਰਪੁਰ, ਪੰਜਾਬ
ਕਿੱਤਾਅਧਿਆਪਕ, ਯੂ-ਟਿਊਬਰ,ਕਵੀ, ਕਹਾਣੀਕਾਰ
ਭਾਸ਼ਾਪੰਜਾਬੀ
ਅਲਮਾ ਮਾਤਰਹੁਸ਼ਿਆਰਪੁਰ ਸਰਕਾਰੀ ਕਾਲਜ, ਹੁਸ਼ਿਆਰਪੁਰ, ਪੰਜਾਬ ;
ਸ਼ੈਲੀਕਹਾਣੀ
ਪ੍ਰਮੁੱਖ ਕੰਮਤੂੰ ਨਿਹਾਲਾ ਨਾ ਬਣੀਂ

ਦੁੱਖੜੇ ਸੰਨ ਸੰਤਾਲ਼ੀ ਦੇ (ਵੰਡ ਦੀਆਂ ਕਹਾਣੀਆਂ) ਯਾਦਾਂ:ਮਨੋਹਰ ਸਿੰਘ ਗਿੱਲ (ਸੰਪਾਦਕ)

ਖੋਪੜੀ ਦਾ ਤਮਗ਼ਾ (ਕਹਾਣੀ-ਸੰਗ੍ਰਹਿ)
ਪ੍ਰਮੁੱਖ ਅਵਾਰਡਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਵੱਲੋਂ ਅੰਮ੍ਰਿਤਾ ਪ੍ਰੀਤਮ ਸ਼ਤਾਬਦੀ ਐਵਾਰਡ
ਜੀਵਨ ਸਾਥੀ2001-ਰਜਵੰਤ ਕੌਰ

ਜ਼ਿੰਦਗੀ

ਸੋਧੋ

ਸਾਂਵਲ ਧਾਮੀ ਦਾ ਪਿੰਡ ਸਿੰਗੜੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ ਹੈ।ਇਹ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਪੰਜਾਬੀ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਦੇ ਪਿਤਾ ਦਾ ਨਾਮ ਕੇਵਲ ਸਿੰਘ ਤੇ ਮਾਤਾ ਦਾ ਨਾਮ ਸੇਵਾ ਕੌਰ ਹੈ।ਇਨ੍ਹਾਂ ਦੀ ਪਤਨੀ ਦਾ ਨਾਂ ਰਜਵੰਤ ਕੌਰ ਹੈ।

ਰਚਨਾਵਾਂ

ਸੋਧੋ

ਕਹਾਣੀ ਸੰਗ੍ਰਹਿ

ਸੋਧੋ

ਗ਼ਜ਼ਲ-ਸੰਗ੍ਰਹਿ

ਸੋਧੋ

ਹਵਾਲੇ

ਸੋਧੋ
  1. [1]
  2. [2]
  3. [3]|ਵੰਡ ਦੇ ਦੁੱਖੜੇ

ਬਾਹਰੀ ਲਿੰਕ

ਸੋਧੋ