ਸਾਇਆਨੇਟ
ਸਾਇਆਨੇਟ ਆਇਨ ਇੱਕ ਰਿਣ-ਆਇਨ ਹੈ ਜੀਹਦਾ ਰਸਾਇਣਕ ਫ਼ਾਰਮੂਲਾ[OCN]− ਜਾਂ [NCO]− ਕਰਕੇ ਲਿਖਿਆ ਜਾਂਦਾ ਹੈ। ਪਾਣੀ ਦੇ ਘੋਲਾਂ ਵਿੱਚ ਇਹ ਇੱਕ ਖ਼ਾਰ ਵਜੋਂ ਪੇਸ਼ ਆਉਂਦਾ ਹੈ ਅਤੇ ਆਈਸੋਸਾਇਆਨਿਕ ਤਿਜ਼ਾਬ, HNCO ਬਣਾਉਂਦਾ ਹੈ।
ਹਵਾਲੇ ਸੋਧੋ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |