ਸਾਈਬਰਨੇਟਿਕਸ
ਸਾਈਬਰਨੇਟਿਕਸ, ਰੈਗੂਲੇਟਰੀ ਸਿਸਟਮਾਂ, ਉਨ੍ਹਾਂ ਦੀਆਂ ਸੰਰਚਨਾਵਨ, ਸੀਮਾਵਾਂ, ਅਤੇ ਸੰਭਾਵਨਾਵਾਂ ਨੂੰ ਫਰੋਲਣ ਲਈ ਇੱਕ ਪਾਰ-ਅਨੁਸ਼ਾਸਨੀ[1] ਵਿਧਾਨ ਹੈ। 21ਵੀਂ ਸਦੀ ਵਿੱਚ, ਇਹ ਸ਼ਬਦ ਅਕਸਰ ਵਧੇਰੇ ਵਿਆਪਕ ਅਰਥਾਂ, ਅਰਥਾਤ "ਤਕਨਾਲੋਜੀ ਵਰਤ ਰਹੇ ਕਿਸੇ ਵੀ ਸਿਸਟਮ ਦਾ ਕੰਟਰੋਲ" ਵਜੋਂ ਵਰਤਿਆ ਜਾਂਦਾ ਹੈ; ਇਸ ਨੇ ਇਸ ਦੇ ਅਰਥ ਨੂੰ ਇਸ ਹੱਦ ਤੱਕ ਖੁੰਢਾ ਕਰ ਦਿੱਤਾ ਹੈ ਕਿ ਬਹੁਤ ਸਾਰੇ ਲੇਖਕ ਇਸ ਨੂੰ ਵਰਤਣ ਤੋਂ ਬਚਦੇ ਹਨ।
ਸਾਈਬਰਨੇਟਿਕਸ, ਮਕੈਨੀਕਲ, ਭੌਤਿਕ, ਜੈਵਿਕ, ਬੋਧਾਤਮਕ ਅਤੇ ਸਮਾਜਿਕ ਸਿਸਟਮਾਂ ਦੇ ਤੌਰ ਤੇ ਸਿਸਟਮਾਂ ਦਾ ਅਧਿਐਨ ਕਰਨ ਲਈ ਪ੍ਰਸੰਗਿਕ ਹੈ।
Първи закон на кибернетиката:
Времето е относителна величина. Пространството е относителна величина. Масата е относителна величина.Връзката между тези величини е корелативна. Те се съотнасят така както битието и съзнанието т.е за тях също е в сила основният закон на философията. Битието е съставено от пространство и материя,а съзнанието е времето. Трите величини са абсолютно трансцедентални.
ਹਵਾਲੇ
ਸੋਧੋ- ↑ Müller, Albert (2000). "A Brief History of the BCL". Österreichische Zeitschrift für Geschichtswissenschaften. 11 (1): 9–30. Archived from the original on 2012-07-22. Retrieved 2015-11-09.
{{cite journal}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- General
- Norbert Wiener and Stefan Odobleja - A Comparative Analysis
- Reading List for Cybernetics
- Principia Cybernetica Web[1]
- Web Dictionary of Cybernetics and Systems Archived 2009-12-13 at the Wayback Machine.
- Glossary Slideshow (136 slides) Archived 2015-07-05 at the Wayback Machine.
- Basics of Cybernetics Archived 2010-08-11 at the Wayback Machine.
- What is Cybernetics? Livas short introductory videos on ਯੂਟਿਊਬ