ਸਾਊਥਾਲ (English: Southall) ਪੱਛਮੀ ਲੰਡਨ, ਇੰਗਲੈਂਡ ਦਾ ਇੱਕ ਵੱਡਾ ਜ਼ਿਲ੍ਹਾ ਹੈ। ਇਹ ਚਾਰਿੰਗ ਕ੍ਰਾਸ ਤੋਂ 17.2 ਕਿਲੋਮੀਟਰ ਦੂਰ ਪੈਂਦਾ ਹੈ।

ਸਾਊਥਾਲ
ਸਾਊਥਾਲ ਮੈਨੋਰ ਹਾਊਸ
OS grid referenceTQ125805
• Charing Cross10.7 mi (17.2 km)* W
Greater London
Countryਇੰਗਲੈਂਡ
Sovereign stateUnited Kingdom
Post townਸਾਊਥਾਲ
Postcode districtਯੂਬੀ1, ਯੂਬੀ2
Dialling code020
Police 
Fire 
Ambulance 
UK Parliament
List of places
United Kingdom

ਇਤਿਹਾਸ

ਸੋਧੋ

ਸੱਭਿਆਚਾਰ

ਸੋਧੋ
 
ਅੰਗਰੇਜ਼ੀ ਵਿੱਚ ਅਤੇ ਪੰਜਾਬੀ, (ਗੁਰਮੁਖੀ) ਵਿੱਚ ਸਟੇਸ਼ਨ ਦਾ ਫੱਟਾ

ਸਾਊਥਹਾਲ ਦੀ 70,000 ਅਬਾਦੀ ਦਾ 55 % ਭਾਰਤੀ/ ਪਾਕਿਸਤਾਨੀ (ਬਰਤਾਨਵੀ ਏਸ਼ੀਆਈ) ਹੈ। ਇਸੇ ਲਈ ਇਸ ਨੂੰ ਬਹੁਤ ਵਾਰ "ਲਿਟਲ ਇੰਡੀਆ" ਵੀ ਕਿਹਾ ਜਾਂਦਾ ਹੈ।[1][2][3][4][5] 1950 ਵਿੱਚ, ਸਾਊਥ ਏਸ਼ੀਆਈ ਲੋਕਾਂ ਦਾ ਪਹਿਲਾ ਗਰੁੱਪ ਇੱਕ ਸਾਬਕਾ ਬਰਤਾਨਵੀ ਭਾਰਤੀ ਫ਼ੌਜੀ ਅਧਿਕਾਰੀ ਦੀ ਮਲਕੀਅਤ, ਇੱਕ ਸਥਾਨਕ ਫੈਕਟਰੀ ਵਿੱਚ ਕੰਮ ਕਰਨ ਲਈ, ਸਾਊਥਾਲ 'ਚ ਆਇਆ ਸੀ। ਲੰਡਨ ਹੀਥਰੋ ਏਅਰਪੋਰਟ ਦੀ ਨੇੜਤਾ ਕਾਰਨ ਵਧ ਰਹੇ ਰੁਜ਼ਗਾਰ ਦੇ ਮੌਕਿਆਂ ਸਦਕਾ ਇਥੇ ਦੱਖਣੀ ਏਸ਼ੀਆਈ ਲੋਕਾਂ ਦੀ ਅਬਾਦੀ ਵਧਦੀ ਚਲੀ ਗਈ।

ਹਵਾਲੇ

ਸੋਧੋ
  1. Harcourt, Gordon (4 May 2005). "British Asians' immigration fears". BBC News. Retrieved 21 March 2009.
  2. Philipose, Pamela (13 July 2003). "Voice from Little India". Indian Express. Retrieved 13 December 2009.
  3. Dhaliwal, Nirpal (22 July 2007). "Cameron is given a black eye by the real Southall". The Sunday Times. London. Archived from the original on 23 ਅਪ੍ਰੈਲ 2023. Retrieved 13 December 2009. {{cite news}}: Check date values in: |archive-date= (help)
  4. Bhamra, Kuljit (6 April 2009). "The (untold) Southall Story". Asians in Media Magazine. Archived from the original on 13 ਅਪ੍ਰੈਲ 2010. Retrieved 13 December 2009. {{cite news}}: Check date values in: |archive-date= (help); Unknown parameter |dead-url= ignored (|url-status= suggested) (help)
  5. Rappeport, Alan (29 January 2006). "A Real Taste of South Asia? Take the Tube to Southall". New York Times. Retrieved 13 December 2009.