ਸਾਊਥਾਲ ਰੇਲਵੇ ਸਟੇਸ਼ਨ

ਸਾਊਥਾਲ ਪੱਛਮੀ ਲੰਡਨ ਦੇ ਸਾਊਥਾਲ ਜ਼ਿਲ੍ਹੇ ਦਾ ਰੇਲਵੇ ਸਟੇਸ਼ਨ ਹੈ। ਇਹ ਸਟੇਸ਼ਨ ਟਰੈਵਲਕਾਰਡ ਜ਼ੋਨ ੪ 'ਚ ਪੈਂਦਾ ਹੈ ਅਤੇ ਲੰਡਨ ਪੈਡਿੰਗਟਨ ਤੋਂ ਰੀਡਿੰਗ, ਆਕਸਫ਼ੋਰਡ ਅਤੇ ਨਿਊਬਰੀ ਅਤੇ ਹੀਥਰੋ ਕਨੈਕਟ ਰਾਹੀਂ ਪੈਡਿੰਗਟਨ ਤੋਂ ਹੀਥਰੋ ਹਵਾਈ ਅੱਡੇ ਤੱਕ ਮੁਸਾਫ਼ਰੀ ਸੇਵਾਵਾਂ ਗਰੇਟ ਵੈਸਟਰਨ ਰੇਲਵੇ ਮੁਹਈਆ ਕਰਦੀ ਹੈ।

ਸਾਊਥਾਲ National Rail
English: Southall
Lua error in ਮੌਡਿਊਲ:Location_map at line 522: Unable to find the specified location map definition: "Module:Location map/data/Greater London" does not exist.
Location of ਸਾਊਥਾਲ in Greater London
ਟਿਕਾਣਾਸਾਊਥਾਲ
ਲੋਕਲ ਅਥਾਰਟੀਈਲਿੰਗ
ਪ੍ਰਬੰਧਕਗਰੇਟ ਵੈਸਟਰਨ ਰੇਲਵੇ
ਸਟੇਸ਼ਨ ਕੋਡSTL
ਡੀਐੱਫ਼ਟੀ ਵਰਗD
ਪਲੇਟਫ਼ਾਰਮਾਂ ਦੀ ਗਿਣਤੀ2
ਕਿਰਾਇਆ ਖਿੱਤਾ4
National Rail annual entry and exit
2008–09Decrease 1.465 million[1]
2009–10Decrease 1.338 million[1]
2010–11Increase 1.902 million[1]
2011–12Increase 2.122 million[1]
2012–13Increase 2.222 million[1]
2013–14Increase 2.306 million[1]
Key dates
1839ਖੁੱਲ੍ਹਾ
ਹੋਰ ਜਾਣਕਾਰੀ
ਸਟੇਸ਼ਨਾਂ ਦੀ ਲਿਸਟ
External links
WGS8451°30′22″N 0°22′42″W / 51.506°N 0.3783°W / 51.506; -0.3783
London Transport portal
UK Railways portal

ਹਵਾਲੇ

ਸੋਧੋ
  1. 1.0 1.1 1.2 1.3 1.4 1.5 "ਸਟੇਸ਼ਨ ਵਰਤੋਂ ਦੇ ਅੰਦਾਜ਼ੇ". ਰੇਲ ਅੰਕੜੇ. ਰੇਲ ਪ੍ਰਬੰਧ ਦ਼ਫਤਰ. ਧਿਆਨ ਦਿਉ: ਸਾਲ ਦਰ ਸਾਲ ਕੁਝ ਤਰੀਕੇ ਬਦਲ ਸਕਦੇ ਹਨ।