ਸਾਊਦੀ ਅਰਬ ਦੇ ਸੂਬੇ
ਸਾਊਦੀ ਅਰਬ ਨੂੰ ੧੩ ਸੂਬਿਆਂ (Arabic: مناطق إدارية; ਮਨਾਤਿਕ ਇਦਾਰੀਆ, ਇੱਕ-ਵਚਨ. منطقة إدارية; ਮਿਨਤਕਾਹ ਇਦਾਰਿਆ) ਵਿੱਚ ਵੰਡਿਆ ਹੋਇਆ ਹੈ। ਹਰੇਕ ਸੂਬਾ ਰਾਜਪਾਲੀਆਂ (Arabic: محافظات; ਮੁਹਾਫ਼ਜ਼ਾਤ, sing. محافظة; ਮੁਹਾਫ਼ਜ਼ਾਹ) ਵਿੱਚ ਵੰਡਿਆ ਹੋਇਆ ਹੈ ਜਿਹਨਾਂ ਦੀ ਕੁੱਲ ਗਿਣਤੀ ੧੧੮ ਹੈ। ਇਸ ਗਿਣਤੀ ਵਿੱਚ ਸੂਬਾਈ ਰਾਜਧਾਨੀਆਂ ਵੀ ਹਨ ਜਿਹਨਾਂ ਦਾ ਦਰਜਾ ਨਗਰਪਾਲਿਕਾਵਾਂ (ਅਮਾਨਾਹ) ਵਾਲਾ ਹੈ ਅਤੇ ਜਿਹਨਾਂ ਦੇ ਮੁਖੀ ਮੇਅਰ (ਅਮੀਨ) ਹਨ। ਇਹ ਰਾਜਪਾਲੀਆਂ ਅੱਗੋਂ ਉਪ-ਰਾਜਪਾਲੀਆਂ (ਮਰਕੀਜ਼, ਇੱਕ-ਵਚਨ ਮਰਕਜ਼) ਵਿੱਚ ਵੰਡੇ ਹੋਏ ਹਨ।
ਸੂਬਾ | ਅਰਬੀ | ਰਾਜਧਾਨੀ | ਖੇਤਰਫਲ (ਕਿ.ਮੀ.²) |
ਅਬਾਦੀ ਮਰਦਮਸ਼ੁਮਾਰੀ ੨੦੦੪ 1) |
ਘਣਤਾ | ਰਾਜਪਾਲੀਆਂ | |||||||||||||
---|---|---|---|---|---|---|---|---|---|---|---|---|---|---|---|---|---|---|---|
ਨਜਦ ਖੇਤਰ (ਕੇਂਦਰੀ) | |||||||||||||||||||
ਹਾਇਲ ਸੂਬਾ | حائل | ਹਾਇਲ | 103,887 | 527,033 | 5.1 | 4 | |||||||||||||
ਕਸੀਮ | القصيم | ਬੁਰੈਦਾ | 65,000 | 1,016,756 | 17.5 | 11 | |||||||||||||
ਰਿਆਧ | الرياض | ਰਿਆਧ | 412,000 | 5,455,363 | 13.5 | 20 | |||||||||||||
ਹਿਜਜ਼ ਖੇਤਰ (ਪੱਛਮੀ) | |||||||||||||||||||
ਤਬੂਕ | تبوك | ਤਬੂਕ | 108,000 | 691,517 | 4.7 | 6 | |||||||||||||
ਮਦੀਨਾ | المدينة | ਮਦੀਨਾ | 173,000 | 1,512,076 | 9.9 | 7 | |||||||||||||
ਮੱਕਾ | مكة | ਮੱਕਾ | 164,000 | 5,797,971 | 37.9 | 12 | |||||||||||||
ਬਾਹਾ | الباحة | ਬਾਹਾ | 9,921 | 377,739 | 38.1 | 7 | |||||||||||||
ਉੱਤਰੀ | |||||||||||||||||||
ਉੱਤਰੀ ਸਰਹੱਦਾਂ | الحدود الشمالية | ਅਰਾਰ | 127,000 | 279,286 | 2.5 | 3 | |||||||||||||
ਜੋਫ਼ | الجوف | ਸਕਾਕਾ | 100,212 | 361,676 | 3.6 | 3 | |||||||||||||
ਦੱਖਣੀ | |||||||||||||||||||
ਜੀਜ਼ਾਨ | جيزان | ਜੀਜ਼ਾਨ | 11,671 | 1,186,139 | 101.6 | 14 | |||||||||||||
ਅਸੀਰ | عسير | ਆਭਾ | 81,100 | 1,688,368 | 22.0 | 12 | |||||||||||||
ਨਜਰਾਨ | نجران | ਨਜਰਾਨ | 119,000 | 419,457 | 2.8 | 8 | |||||||||||||
ਪੂਰਬੀ | |||||||||||||||||||
ਪੂਰਬੀ ਸੂਬਾ | الشرقية | ਦਮਾਮ | 710,000 | 3,360,157 | 5.0 | 11 | |||||||||||||
ਸਾਊਦੀ ਅਰਬ | المملكة العربية السعودية | ਰਿਆਧ | 2,149,690 | 22,673,538 | 10.5 | 118 | |||||||||||||
1) ੧੫-੯-੨੦੦੪ ਦੀ ਮਰਦਮਸ਼ੁਮਾਰੀ ਦੇ ਮੁਢਲੇ ਨਤੀਜੇ |
ਇਹ ਵੀ ਵੇਖੋ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Provinces of Saudi Arabia ਨਾਲ ਸਬੰਧਤ ਮੀਡੀਆ ਹੈ।