ਸਾਓ ਤੋਮੇ ਸਾਓ ਤੋਮੇ ਅਤੇ ਪ੍ਰਿੰਸੀਪੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ੨੦੦੯ ਵਿੱਚ ਅਬਾਦੀ ੫੬,੧੬੬ ਸੀ ਇਸਦਾ ਨਾਂ ਸੰਤ ਥਾਮਸ ਦਾ ਪੁਰਤਗਾਲੀ ਰੂਪ ਹੈ।

ਸਾਓ ਤੋਮੇ
São Tomé
ਸਾਓ ਤੋਮੇ ਮਹੱਲ

ਝੰਡਾ

Coat of arms
ਗੁਣਕ: 0°20′10″N 6°40′53″E / 0.33611°N 6.68139°E / 0.33611; 6.68139
ਦੇਸ਼  ਸਾਓ ਤੋਮੇ ਅਤੇ ਪ੍ਰਿੰਸੀਪੀ
ਸਥਾਪਤ ੧੪੮੫
ਅਬਾਦੀ (੨੦੦੫)
 - ਕੁੱਲ 56,166
ਸਮਾਂ ਜੋਨ UTC (UTC+੦)

ਹਵਾਲੇਸੋਧੋ