ਸਾਓ ਤੋਮੇ ਅਤੇ ਪ੍ਰਿੰਸੀਪੀ
ਅਫ਼ਰੀਕਾ ਦਾ ਦੇਸ਼
ਸਾਓ ਤੋਮੇ ਅਤੇ ਪ੍ਰਿੰਸੀਪੀ, ਅਧਿਕਾਰਕ ਤੌਰ 'ਤੇ ਸਾਓ ਤੋਮੇ ਅਤੇ ਪ੍ਰਿੰਸੀਪੀ ਦਾ ਲੋਕਤੰਤਰੀ ਗਣਰਾਜ, ਮੱਧ ਅਫ਼ਰੀਕਾ ਦੀ ਪੱਛਮੀ ਭੂ-ਮੱਧ ਰੇਖਾਈ ਤਟ ਕੋਲ ਗਿਨੀ ਦੀ ਖਾੜੀ ਵਿੱਚ ਸਥਿਤ ਇੱਕ ਪੁਰਤਗਾਲੀ ਬੋਲਣ ਵਾਲਾ ਟਾਪੂਨੁਮਾ ਦੇਸ਼ ਹੈ। ਇਹ ਦੋ ਮੁੱਖ ਟਾਪੂਆਂ ਦੁਆਲੇ ਵਸੇ ਦੋ ਬਹੀਰਿਆਂ ਦਾ ਬਣਿਆ ਹੋਇਆ ਹੈ: ਸਾਓ ਤੋਮੇ ਅਤੇ ਪ੍ਰਿੰਸੀਪੀ, ਜੋ ੧੪੦ ਕਿ.ਮੀ. ਦੀ ਵਿੱਥ 'ਤੇ ਹਨ ਅਤੇ ਗੈਬਾਨ ਦੀ ਉੱਤਰ-ਪੱਛਮੀ ਤਟਰੇਖਾ ਤੋਂ ਕ੍ਰਮਵਾਰ ੨੫੦ ਕਿ.ਮੀ. ਅਤੇ ੨੨੫ ਕਿ.ਮੀ. ਦੀ ਦੂਰੀ 'ਤੇ ਹਨ। ਦੋਵੇਂ ਟਾਪੂ ਲੁਪਤ ਹੋ ਚੁੱਕੇ ਜਵਾਲਾਮੁਖੀ ਪਹਾੜਾਂ ਦਾ ਹਿੱਸਾ ਹਨ। ਸਾਓ ਤੋਮੇ, ਜੋ ਉਚਿਤ ਅਕਾਰ ਦਾ ਦੱਖਣੀ ਟਾਪੂ ਹੈ, ਭੂ-ਮੱਧ ਰੇਖਾ ਤੋਂ ਜਮ੍ਹਾਂ ਉੱਤਰ ਵੱਲ ਸਥਿਤ ਹੈ। ਇਸਦਾ ਨਾਂ ਪੁਰਤਗਾਲੀ ਖੋਜੀਆਂ ਵੱਲੋਂ ਸੰਤ ਥਾਮਸ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ ਜੋ ਇਸ ਟਾਪੂ ਉੱਤੇ ਆਪਣੇ ਪ੍ਰੀਤੀ-ਭੋਜ ਦਿਹਾੜੇ 'ਤੇ ਅੱਪੜਿਆ ਸੀ।
ਸਾਓ ਤੋਮੇ ਅਤੇ ਪ੍ਰਿੰਸੀਪੀ ਦਾ ਲੋਕਤੰਤਰੀ ਗਣਰਾਜ República Democrática de São Tomé e Príncipe (ਪੁਰਤਗਾਲੀ) | |||||
---|---|---|---|---|---|
| |||||
ਮਾਟੋ: Unidade, Disciplina, Trabalho (Portuguese) "ਏਕਤਾ, ਅਨੁਸ਼ਾਸਨ, ਕਿੱਤਾ" | |||||
ਐਨਥਮ: Independência total ਪੂਰਨ ਸੁਤੰਤਰਤਾ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸਾਓ ਤੋਮੇ | ||||
ਅਧਿਕਾਰਤ ਭਾਸ਼ਾਵਾਂ | ਪੁਰਤਗਾਲੀ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਫ਼ੋਰੋ ਅੰਗੋਲਾਰ ਪ੍ਰਿੰਸੀਪੀਆਈ | ||||
ਵਸਨੀਕੀ ਨਾਮ | ਸਾਓ ਤੋਮੀਆਈ[1] Santomean | ||||
ਸਰਕਾਰ | ਲੋਕਤੰਤਰੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਮਾਨੁਏਲ ਪਿੰਤੋ ਦਾ ਕੋਸਤਾ | ||||
• ਪ੍ਰਧਾਨ ਮੰਤਰੀ | ਪਾਤਰੀਸ ਤ੍ਰੋਵੋਆਦਾ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਪੁਰਤਗਾਲ ਤੋਂ | ੧੨ ਜੁਲਾਈ ੧੯੭੫ | ||||
ਖੇਤਰ | |||||
• ਕੁੱਲ | 1,001 km2 (386 sq mi) (੧੮੩ਵਾਂ) | ||||
• ਜਲ (%) | ੦ | ||||
ਆਬਾਦੀ | |||||
• ੨੦੧੧ ਅਨੁਮਾਨ | ੧੮੩,੧੭੬[2] (੧੮੮ਵਾਂ) | ||||
• ਘਣਤਾ | [convert: invalid number] (੬੯ਵਾਂ) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੩੭੯ ਮਿਲੀਅਨ[3] | ||||
• ਪ੍ਰਤੀ ਵਿਅਕਤੀ | $੨,੨੫੧[3] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੨੪੮ ਮਿਲੀਅਨ[3] | ||||
• ਪ੍ਰਤੀ ਵਿਅਕਤੀ | $੧,੪੭੩[3] | ||||
ਐੱਚਡੀਆਈ (੨੦੧੧) | ੦.੫੦੯ Error: Invalid HDI value · ੧੪੪ਵਾਂ | ||||
ਮੁਦਰਾ | ਦੋਬਰਾ (STD) | ||||
ਸਮਾਂ ਖੇਤਰ | UTC+੦ (UTC) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | ੨੩੯ | ||||
ਇੰਟਰਨੈੱਟ ਟੀਐਲਡੀ | .st |
ਹਵਾਲੇ
ਸੋਧੋ- ↑ "Nationality". The World Factbook. Archived from the original on ਜੂਨ 26, 2015. Retrieved July 17, 2012.
{{cite web}}
: Unknown parameter|dead-url=
ignored (|url-status=
suggested) (help) - ↑ "Sao Tome and Principe". The World Factbook. Archived from the original on ਸਤੰਬਰ 18, 2015. Retrieved July 31, 2012.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 3.2 3.3 "São Tomé and Príncipe". International Monetary Fund. Retrieved 2012-04-20.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |