ਸਾਓ ਫ਼ਰਾਂਸਿਸਕੋ ਦਰਿਆ
ਸਾਓ ਫ਼ਰਾਂਸਿਸਕੋ (ਪੁਰਤਗਾਲੀ ਉਚਾਰਨ: [sɐ̃w fɾɐ̃ˈsiʃku]) ਬ੍ਰਾਜ਼ੀਲ ਵਿਚਲਾ ਇੱਕ ਦਰਿਆ ਹੈ। ਇਸਦੀ ਲੰਬਾਈ ੨,੯੧੪ ਕਿਲੋਮੀਟਰ ਹੈ[1] ਅਤੇ ਇਹ ਪੂਰਨ ਤੌਰ 'ਤੇ ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਵਗਣ ਵਾਲਾ ਸਭ ਤੋਂ ਲੰਮਾ ਦਰਿਆ ਹੈ ਅਤੇ ਕੁੱਲ ਮਿਲਾ ਕੇ ਦੱਖਣੀ ਅਮਰੀਕਾ ਅਤੇ ਬ੍ਰਾਜ਼ੀਲ ਵਿਚਲਾ ਚੌਥਾ (ਐਮਾਜ਼ਾਨ, ਪਰਾਨਾ ਅਤੇ ਮਾਦੇਈਰਾ ਮਗਰੋਂ) ਸਭ ਤੋਂ ਲੰਮਾ ਦਰਿਆ ਹੈ। ਬਸਤੀਵਾਦ ਤੋਂ ਪਹਿਲਾਂ ਇਸਨੂੰ ਸਥਾਨਕ ਲੋਕਾਂ ਵੱਲੋਂ ਓਪਾਰਾ ਕਿਹਾ ਜਾਂਦਾ ਸੀ ਅਤੇ ਅਜੇ ਵੀ ਕਈ ਵਾਰ ਪਿਆਰ ਨਾਲ਼ Velho Chico ("ਬਜ਼ੁਰਗ ਫ਼ਰੈਂਕ") ਕਿਹਾ ਜਾਂਦਾ ਹੈ।
ਸਾਓ ਫ਼ਰਾਂਸਿਸਕੋ ਦਰਿਆ São Francisco River | |
ਦਰਿਆ | |
ਦੇਸ਼ | ਬ੍ਰਾਜ਼ੀਲ |
---|---|
ਰਾਜ | ਮਿਨਾਸ ਗੇਰਾਈਸ, ਬਾਈਆ, ਪੇਰਾਨਾਮਬੂਕੋ, ਅਲਾਗੋਆਸ, ਸੇਰਗੀਪੇ |
ਖੇਤਰ | ਦੱਖਣੀ ਅਮਰੀਕਾ |
ਸਰੋਤ | ਸੇਰਾ ਦਾ ਕਨਾਸਤਰਾ, ਮਿਨਾਸ ਗੇਰਾਈਸ ਰਾਜ |
ਲੰਬਾਈ | 2,830 ਕਿਮੀ (1,758 ਮੀਲ) |
ਬੇਟ | 6,41,000 ਕਿਮੀ੨ (2,47,491 ਵਰਗ ਮੀਲ) |
ਡਿਗਾਊ ਜਲ-ਮਾਤਰਾ | |
- ਔਸਤ | 2,943 ਮੀਟਰ੩/ਸ (1,03,931 ਘਣ ਫੁੱਟ/ਸ) |
- ਵੱਧ ਤੋਂ ਵੱਧ | 11,718 ਮੀਟਰ੩/ਸ (4,13,817 ਘਣ ਫੁੱਟ/ਸ) |
- ਘੱਟੋ-ਘੱਟ | 1,480 ਮੀਟਰ੩/ਸ (52,266 ਘਣ ਫੁੱਟ/ਸ) |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |