ਸਾਗ਼ਰ ਖ਼ਿਆਮੀ
ਉਰਦੂ ਕਵੀ
ਸਾਗ਼ਰ ਖ਼ਿਆਮੀ ਉਰਦੂ ਦਾ ਇੱਕ ਮੁਮਤਾਜ਼ ਮਜ਼ਾਹੀਆ ਸ਼ਾਇਰ ਸੀ। ਉਹ ਆਪਣੇ ਤਨਜ਼-ਮਜ਼ਾਹ ਦੇ ਲਈ ਮਸ਼ਹੂਰ ਹਨ। ਉਸਦਾ ਹਕੀਕੀ ਨਾਮ ਰਾਸ਼ਿਦ ਅਲ ਹਸਨ ਸੀ।
ਸਾਗ਼ਰ ਖ਼ਿਆਮੀ | |
---|---|
ਜਨਮ | ਰਾਸ਼ਿਦ ਅਲ ਹਸਨ 1938[1] ਲਖਨਊ |
ਮੌਤ | 18 ਜੂਨ 2008 ਮੁੰਬਈ |
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਮਜ਼ਾਹੀਆ ਸ਼ਾਇਰੀ |
ਇੰਤਕਾਲ
ਸੋਧੋ18 ਜੂਨ 2008 ਨੂੰ 70 ਸਾਲ ਦੀ ਉਮਰ ਦੀ ਉਮਰ ਵਿੱਚ ਸਾਗ਼ਰ ਪਯਾਮੀ ਦਾ ਇੰਤਕਾਲ ਦਿਲ ਦੇ ਰੋਗ ਦੀ ਵਜ੍ਹਾ ਨਾਲ਼ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਹੋ ਗਿਆ ਸੀ।[2]
ਨਮੂਨਾ ਕਲਾਮ
ਸੋਧੋਦਿੱਲੀ ਕਾ ਕੁੱਤਾ
ਸੋਧੋ- ਯੇ ਬੋਲਾ ਦਿੱਲੀ ਕੇ ਕੁੱਤੇ ਸੇ ਗਾਉਂ ਕਾ ਕੁੱਤਾ
- ਕਹਾਂ ਸੇ ਸਿੱਖੀ ਅਦਾ ਤੁਮ ਨੇ ਦੁਮ ਦਬਾਨੇ ਕੀ
- ਵੋਹ ਬੋਲਾ ਦੁਮ ਕੇ ਦਬਾਨੇ ਕੋ ਬੁਜ਼ਦਿਲੀ ਨਾ ਸਮਝ
- ਜਗ੍ਹਾ ਕਹਾਂ ਹੈ ਯਹਾਂ ਦੁਮ ਹਿਲਾਨੇ ਕੀ
ਆਸ਼ਕ-ਏ-ਅਸਰ-ਏ-ਹਾਜ਼ਿਰ
ਸੋਧੋ- ਯੇ ਇਸ਼ਕ ਨਹੀਂ ਮੁਸ਼ਕਿਲ ਬੱਸ ਇਤਨਾ ਸਮਝ ਲੀਜਏ
- ਕਬ ਆਗ ਕਾ ਦਰਿਆ ਹੈ, ਕਬ ਡੁੱਬ ਕੇ ਜਾਣਾ ਹੈ
- ਮਾਯੂਸ ਨਾ ਹੋ ਆਸ਼ਿਕ, ਮਿਲ ਜਾਏਗੀ ਮਾਸ਼ੂਕਾ
- ਬੱਸ ਇਤਨੀ ਸੀ ਜ਼ਹਿਮਤ ਹੈ, ਮੁਬਾਇਲ ਉਠਾਨਾ ਹੈ