ਸਾਥੀਆ (ਹਿੰਦੀ: साथिया) ਸ਼ਾਦ ਅਲੀ ਦੀ ਨਿਰਦੇਸ਼ਤ 2002 ਦੀ ਹਿੰਦੀ ਰੋਮਾਂਸ ਫ਼ਿਲਮ ਹੈ ਜਿਸਦੀ ਦੇ ਲੇਖਕ ਅਤੇ ਨਿਰਮਾਤਾ ਮਨੀ ਰਤਨਮ ਹਨ।

ਸਾਥੀਆ
ਪੋਸਟਰ
ਨਿਰਦੇਸ਼ਕਸ਼ਾਦ ਅਲੀ
ਨਿਰਮਾਤਾਬਾਬੀ ਬੇਦੀ
ਯਸ਼ ਚੋਪੜਾ
ਮਨੀ ਰਤਨਮ
ਆਦਿਤਿਆ ਚੋਪੜਾ
ਲੇਖਕਮਨੀ ਰਤਨਮ
ਸਕਰੀਨਪਲੇਅ ਦਾਤਾਮਨੀ ਰਤਨਮ
ਸਿਤਾਰੇਰਾਣੀ ਮੁਖਰਜੀ
ਵਿਵੇਕ ਉਬਰਾਏ
ਸੰਗੀਤਕਾਰਏ ਆਰ ਰਹਿਮਾਨ
ਸਿਨੇਮਾਕਾਰਅਨਿਲ ਮਹਿਤਾ
ਪੀ ਸੀ ਸਰੀਰਾਮ
ਸੰਪਾਦਕਏ. ਸਰੀਕਾਰ ਪ੍ਰਸਾਦ
ਰਿਲੀਜ਼ ਮਿਤੀ(ਆਂ)20 ਦਸੰਬਰ 2002
ਮਿਆਦ139 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਾਕਸ ਆਫ਼ਿਸINR18 ਕਰੋੜ (India)[1]

ਹਵਾਲੇਸੋਧੋ

  1. "Box Office 2002". Box office India. Archived from the original on July 21, 2012. Retrieved September 21, 2011.