ਸਾਨੂ ਸ਼ਰਮਾ (ਨੇਪਾਲੀ: सानु शर्मा) ਨੇਪਾਲੀ ਭਾਸ਼ਾ ਦਾ ਇੱਕ ਕਹਾਣੀਕਾਰ, ਗੀਤਕਾਰ, ਕਵੀ ਅਤੇ ਲੇਖਿਕਾ ਹਨ। ਉਨਾਂ ਦੇ ਸਾਤ ਉਪਨਿਆਸ ਅਤੇ ਇੱਕ ਕਹਾਣੀ ਸੰਗ੍ਰਹਿ ਦੀਆਂ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। [1][2][3][4]

ਸਾਨੂ ਸ਼ਰਮਾ
ਸਾਨੂ ਸ਼ਰਮਾ
ਸਾਨੂ ਸ਼ਰਮਾ
ਜਨਮਕਠਮੰਡੂ, ਨੇਪਾਲ
ਕਿੱਤਾਨਾਵਲਕਾਰ, ਕਵੀ, ਨਿਬੰਧਕਾਰ
ਰਾਸ਼ਟਰੀਅਤਾਨੇਪਾਲੀ
ਸ਼ੈਲੀਕਵਿਤਾ, ਵਾਰਤਕ
ਪ੍ਰਮੁੱਖ ਕੰਮ‘’ਵਿਪਲਵੀ’’, ‘’ਏਕਦੇਸ਼ਮਾ’’, ‘’ਉਤਸਰਗ’’, ‘’ਅੰਤਰ’’

ਰਚਨਾਵਾਂ ਸੋਧੋ

ਨਾਵਲ

  • ਅਰਧਵਿਰਾਮ
  • ਜੀਤਕੋ ਪਰਿਭਾਸ਼ਾ
  • ਅਰਥ
  • ਵਿਪਲਵੀ
  • ਉਤਸਰਗ
  • ਫਰਕ
  • ਤੀ ਸਾਤ ਦਿਨ

ਕਹਾਣੀ ਸੰਗ੍ਰਹਿ

  • ਏਕਾਦੇਸ਼ਮਾ

ਹਵਾਲੇ ਸੋਧੋ

  1. खबर, अनलाइन (9 April 2018). "०७४ सालका चर्चित १० महिला साहित्यकार" [ਸਾਲ 2074 ਦੀਆਂ ਪ੍ਰਸਿੱਧ ਮਹਿਲਾ ਲੇਖਕਾਂ ਬੀ.ਐਸ]. Retrieved 2022-11-13.
  2. निरौला, रञ्जना (27 February 2021). मानसिक विम्बमा प्रेम [ਮਾਨਸਿਕ ਚਿੱਤਰ ਵਿੱਚ ਪਿਆਰ] (in ਨੇਪਾਲੀ). Retrieved 2022-11-13.
  3. Tripathee, Geeta (25 November 2017). नारी–पुरुष सम्बन्धबारे साहसिक दृष्टि [ਮਰਦ-ਔਰਤ ਰਿਸ਼ਤੇ ਪ੍ਰਤੀ ਦਲੇਰ ਨਜ਼ਰੀਆ] (in ਨੇਪਾਲੀ). Retrieved 2022-11-13.
  4. "मदन पुरस्कारको लागि सात वटा पुस्तक सिफारिस" [Seven Books are Nominated for Madan Puraskar]. 12 July 2019. Retrieved 2022-11-13.

ਬਾਹਰੀ ਲਿੰਕ ਸੋਧੋ