ਸਾਨ ਸਾਲਵਾਦੋਰ
ਸਾਨ ਸਾਲਵਾਦੋਰ (ਪੰਜਾਬੀ: ਪਵਿੱਤਰ ਰੱਖਿਅਕ) ਸਾਲਵਾਦੋਰ ਦੇ ਗਣਰਾਜ ਅਤੇ ਸਾਨ ਸਾਲਵਾਦੋਰ ਵਿਭਾਗ ਦੀ ਰਾਜਧਾਨੀ ਹੈ।[1] ਇਹ ਦੇਸ਼ ਦੀ ਸਭ ਤੋਂ ਵੱਧ ਅਬਾਦੀ ਵਾਲੀ ਨਗਰਪਾਲਿਕਾ ਅਤੇ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਿੱਦਿਅਕ ਅਤੇ ਵਪਾਰਕ ਕੇਂਦਰ ਹੈ।[2] ਇੱਕ ਗਾਮਾ ਵਿਸ਼ਵ ਸ਼ਹਿਰ ਹੋਣ ਦੇ ਨਾਲ਼-ਨਾਲ਼ ਇਹ ਕੇਂਦਰੀ ਅਮਰੀਕਾ ਅਤੇ ਵਿਸ਼ਵ ਅਰਥਚਾਰਾ ਦਾ ਇੱਕ ਉੱਘਾ ਮਾਲੀ ਕੇਂਦਰ ਹੈ। ਇਸੇ ਸ਼ਹਿਰ ਵਿੱਚ ਸਾਲਵਾਦੋਰ ਮੰਤਰੀ-ਮੰਡਲ (Concejo de Minisitro de El Salvador), ਸਾਲਵਾਦੋਰ ਦੀ ਵਿਧਾਨ ਸਭਾ (La Asamblea Legislativa), ਸੁਪਰੀਮ ਕੋਰਟ (Corte Suprema de Justicia) ਅਤੇ ਹੋਰ ਸਰਕਾਰੀ ਸੰਸਥਾਵਾਂ ਅਤੇ ਰਾਸ਼ਟਰਪਤੀ ਦੀ ਰਿਹਾਇਸ਼ ਹੈ।
ਸਾਨ ਸਾਲਵਾਦੋਰ | |
---|---|
ਮਾਟੋ: ਸਾਡੀ ਰਾਜਧਾਨੀ – ੨੦੧੧ ਇਬੇਰੋ-ਅਮਰੀਕੀ ਸੱਭਿਆਚਾਰਕ ਰਾਜਧਾਨੀ | |
ਸਮਾਂ ਖੇਤਰ | ਯੂਟੀਸੀ-੬ |
ਏਰੀਆ ਕੋਡ | + 503 |
ਹਵਾਲੇ
ਸੋਧੋ- ↑ "Biggest Cities El Salvador". Geonames.org. Retrieved February 24, 2012.
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2009-03-27. Retrieved 2013-01-12.
{{cite web}}
: Unknown parameter|dead-url=
ignored (|url-status=
suggested) (help)