ਸਾਮਰਾਜਵਾਦ, ਪੂੰਜੀਵਾਦ ਦੀ ਅੰਤਿਮ ਅਵਸਥਾ

ਸਾਮਰਾਜਵਾਦ, ਪੂੰਜੀਵਾਦ ਦੀ ਅੰਤਿਮ ਅਵਸਥਾ (1917) ਵਿੱਚ, ਲੈਨਿਨ, ਪੂੰਜੀਵਾਦ ਦੀ ਅੰਤਿਮ ਅਵਸਥਾ ਵਜੋਂ ਸਾਮਰਾਜਵਾਦ ਦੀ ਲੁੱਟ ਖਸੁੱਟ ਰਾਹੀਂ, ਵੱਡੇ ਲਾਭ ਯਕੀਨੀ ਬਣਾਉਣ ਵਿੱਚ ਵਿੱਤੀ ਪੂੰਜੀ ਦੇ ਕਾਰਜਾਂ ਨੂੰ ਦਰਸਾਉਂਦਾ ਹੈ। ਇਹ ਲਿਖਤ ਦਾਸ ਕੈਪੀਟਲ (1867) ਵਿੱਚ ਸੂਤਰਬੱਧ ਕਾਰਲ ਮਾਰਕਸ ਦੇ ਰਾਜਸੀ ਆਰਥਿਕਤਾ ਦੇ ਸਿਧਾਤਾਂ ਵਿੱਚ ਲੈਨਿਨ ਦੀਆਂ ਤਰਮੀਮਾਂ ਅਤੇ ਵਾਧਿਆਂ ਦਾ ਵਿਰੋਧ-ਵਿਕਾਸੀ ਵਿਸ਼ਲੇਸ਼ਣ ਹੈ।[1]

ਸਾਮਰਾਜਵਾਦ, ਪੂੰਜੀਵਾਦ ਦੀ ਅੰਤਿਮ ਅਵਸਥਾ
ਲੇਖਕਵਲਾਦੀਮੀਰ ਲੈਨਿਨ
ਮੂਲ ਸਿਰਲੇਖИмпериализм как высшая стадия капитализма
ਦੇਸ਼ਰੂਸੀ ਗਣਰਾਜ
ਭਾਸ਼ਾਰੂਸੀ
ਵਿਧਾਸਮਾਜਕ ਆਲੋਚਨਾ
ਪ੍ਰਕਾਸ਼ਕਜ਼ਿਜਨ' ਏ ਜ਼ਨਾਨੀਏ
ਪ੍ਰਕਾਸ਼ਨ ਦੀ ਮਿਤੀ
1917

ਹਵਾਲੇ ਸੋਧੋ

  1. John Baylis and Steve Smith (2005) The Globalization of World Politics OUP: p. 231