ਲਾ ਸਾਲਵਾਦੋਰ ਗਿਰਜਾਘਰ

ਲਾ ਸਾਲਵਾਦੋਰ ਗਿਰਜਾਘਰ (ਸਪੇਨੀ: Catedral del Salvador) ਆਰਾਗੋਨ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 3 ਜੂਨ 1931 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1] ਇਹ ਵਿਸ਼ਵ ਵਿਰਾਸਤ ਟਿਕਾਣਾ ਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ ਦਾ ਇੱਕ ਹਿੱਸਾ ਹੈ।

ਲਾ ਸਾਲਵਾਦੋਰ ਗਿਰਜਾਘਰ
Catedral del Salvador de Zaragoza
ਰਾਤ ਵੇਲੇ ਗਿਰਜਾਘਰ
ਧਰਮ
ਮਾਨਤਾਰੋਮਨ ਕੈਥੋਲਿਕ
ਸੂਬਾਸਾਰਾਗੋਸਾ ਦੀ ਆਰਕਡਾਇਓਸੈਸ
Ecclesiastical or organizational statusਗਿਰਜਾਘਰ
ਪਵਿੱਤਰਤਾ ਪ੍ਰਾਪਤੀ1318
ਟਿਕਾਣਾ
ਟਿਕਾਣਾਸਾਰਾਗੋਸਾ, ਆਰਾਗੋਨ, ਸਪੇਨ
ਗੁਣਕ41°39′16″N 0°52′33″W / 41.65456°N 0.87585°W / 41.65456; -0.87585
ਆਰਕੀਟੈਕਚਰ
ਕਿਸਮਗਿਰਜਾਘਰ
ਸ਼ੈਲੀਰੋਮਾਨੈਸਕ, ਗੌਥਿਕ, ਮੁਦੇਖਾਰ
Typeਸਭਿਆਚਾਰਿਕ
Criteriaiv
Designated1986 (10ਵੀਂ ਵਿਸ਼ਵ ਵਿਰਾਸਤ ਕਮੇਟੀ)
Parent listingਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ
Reference no.378
Extensions2001
State Partyਸਪੇਨ
ਖੇਤਰਯੂਰਪ

ਇਹ ਗਿਰਜਾਘਰ ਪਲਾਸਾ ਦੇ ਲਾ ਸਿਓ ਵਿੱਚ ਸਥਿਤ ਹੈ ਅਤੇ ਇਸਨੂੰ ਆਮ ਤੌਰ ਉੱਤੇ ਲਾ ਸਿਓ ਵੀ ਕਿਹਾ ਜਾਂਦਾ ਹੈ।

ਗੈਲਰੀ

ਸੋਧੋ

ਹਵਾਲੇ

ਸੋਧੋ

ਬਾਹਰੀ ਸਰੋਤ

ਸੋਧੋ