ਸਾਰਾਸੀਨ
ਸਰਾਸੀਨ (Sarrasine) ਇੱਕ ਫਰਾਂਸੀਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਔਨਰੇ ਦ ਬਾਲਜ਼ਾਕ (1799–1850) ਦਾ 1830 ਵਿੱਚ ਪਹਿਲੀ ਵਾਰ ਛਪਿਆ ਨਾਵਲ ਹੈ। ਇਹ ਲਾ ਕੌਮੇਦੀ ਉਮੇਨ ਨਾਮ ਦੀ ਅੰਤਰ-ਸੰਬੰਧਿਤ ਨਾਵਲ ਲੜੀ ਦਾ ਇੱਕ ਹਿੱਸਾ ਹੈ।
ਦੇਸ਼ | ਫ਼ਰਾਂਸ |
---|---|
ਭਾਸ਼ਾ | ਫ਼ਰਾਂਸੀਸੀ |
ਲੜੀ | ਲਾ ਕੌਮੇਦੀ ਉਮੇਨ |
ਪ੍ਰਕਾਸ਼ਕ | ਚਾਰਲਸ ਗੋੱਸੇਲਿਨ |
ਪ੍ਰਕਾਸ਼ਨ ਦੀ ਮਿਤੀ | 1831 |
ਤੋਂ ਪਹਿਲਾਂ | ਫੇਸੀਨੋ ਕੇਨ |
ਤੋਂ ਬਾਅਦ | ਬਾਬਾ ਗਰਾਸੂ |
ਟਿੱਪਣੀ
ਸੋਧੋਬਾਲਜ਼ਾਕ ਦਾ "ਸਰਾਸੀਨ", ਰੋਲਾਂ ਬਾਰਥ ਵਲੋਂ 1970 ਵਿੱਚ ਪ੍ਰਕਾਸ਼ਤ ਉਸਦੀ ਪੁਸਤਕ S/Z ਵਿੱਚ ਇਸ ਕਹਾਣੀ ਦੇ ਵਿਸਥਾਰ ਸਹਿਤ ਸੰਰਚਨਾਵਾਦੀ/ਉੱਤਰ-ਸੰਰਚਨਾਵਾਦੀ ਵਿਸ਼ਲੇਸ਼ਣ ਤੋਂ ਪਹਿਲਾਂ ਉੱਕਾ ਅਣਗੌਲੀ ਰਹੀ। ਰੋਲਾਂ ਬਾਰਥ ਪੰਜ ਕੋਡਾਂ (hermeneutic, semic, symbolic, proairetic, cultural) ਅਨੁਸਾਰ ਇਸ ਦੀ ਚੀਰਫਾੜ ਕਰਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |