ਸਾਰਾ ਜੋਜ਼ਫ਼ ਜਾਂ ਸਾਰਾ ਜੋਸਫ਼ (ਜਨਮ 1946) ਇੱਕ ਮਲਿਆਲਮ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਹੈ। ਉਸ ਨੇ ਆਪਣੇ ਨਾਵਲ ਪਰਮੇਸ਼ੁਰ ਪਿਤਾ ਦੀਆਂ ਧੀਆਂ (Aalahayude Penmakkal) ਲਈ ਸਾਹਿਤ ਅਕਾਦਮੀ ਅਵਾਰਡ ਜਿੱਤਿਆ।[1] ਉਸੇ ਹੀ ਨਾਵਲ ਲਈ ਉਸਨੇ ਵਾਇਲਾਰ ਅਵਾਰਡ ਵੀ ਪ੍ਰਾਪਤ ਕੀਤਾ।[2] ਸਾਰਾਹ ਕੇਰਲਾ ਵਿੱਚ ਨਾਰੀਵਾਦੀ ਲਹਿਰ ਦੀ ਮੋਹਰੀ ਹੈ ਅਤੇ ਸੋਚਵਾਨ ਮਹਿਲਾਵਾਂ ਦੇ ਸੰਗਠਨ ਮਾਨੁਸ਼ੀ ਦੀ ਬਾਨੀ ਹੈ।[1][3] ਉਹ ਅਤੇ ਮਾਧਵਕੁੱਟੀ ਮੋਹਰੀ ਮਲਿਆਲਮ ਮਹਿਲਾ ਲੇਖਕਾਂ ਵਿੱਚ ਸ਼ੁਮਾਰ ਕੀਤੀਆਂ ਜਾਂਦੀਆਂ ਹਨ।[4] ਉਹ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੈ, ਅਤੇ ਤ੍ਰਿੱਸੂਰ ਤੋਂ 2014 ਲੋਕ ਸਭਾ ਚੋਣ ਲੜੀ ਹੈ, ਪਰ ਚੁਣੇ ਜਾਣ ਵਿੱਚ ਕਾਮਯਾਬ ਨਹੀਂ ਹੋਈ।

ਸਾਰਾ ਜੋਜ਼ਫ਼
ਸਾਰਾ ਜੋਜ਼ਫ਼
ਸਾਰਾ ਜੋਜ਼ਫ਼
ਕਿੱਤਾਲੇਖਕ, ਨਾਰੀਵਾਦੀ
ਸ਼ੈਲੀਨਾਵਲ, ਨਿੱਕੀ ਕਹਾਣੀ, ਲੇਖ
ਸਾਹਿਤਕ ਲਹਿਰਨਾਰੀਵਾਦੀ ਸਾਹਿਤ
ਪ੍ਰਮੁੱਖ ਕੰਮAalahayude Penmakkal, Puthuramayanam, Oduvilathe Suryakanthi

ਹਵਾਲੇ

ਸੋਧੋ
  1. 1.0 1.1 Panjikaran, Mariamma. "Sarah Joseph - A writer of women, for women" (PDF). Government of Kerala. Retrieved 20 March 2010.
  2. "Sarah Joseph bags Vayalar Award". Chennai, India: The Hindu. 10 October 2004. Archived from the original on 4 ਨਵੰਬਰ 2004. Retrieved 20 March 2010. {{cite news}}: Unknown parameter |dead-url= ignored (|url-status= suggested) (help)
  3. "Women's Writing - Sarah Joseph". womenswriting.com. Archived from the original on 9 ਫ਼ਰਵਰੀ 2013. Retrieved 20 March 2010. {{cite web}}: Unknown parameter |dead-url= ignored (|url-status= suggested) (help)
  4. D. Babu Paul (19 July 2009). "Cross Examination". Indian Express. Retrieved 20 March 2010.