ਸਾਹਿਤਕ ਤਕਨੀਕ (ਜਿਸ ਨੂੰ ਸਾਹਿਤਕ ਜੁਗਤ ਵੀ ਕਹਿ ਲਿਆ ਜਾਂਦਾ ਹੈ) ਉਸ ਢੰਗ ਨੂੰ ਕਿਹਾ ਜਾਂਦਾ ਹੈ, ਜੋ ਇੱਕ ਲੇਖਕ ਆਪਣੇ ਸੰਦੇਸ਼ ਨੂੰ ਵਿਅਕਤ ਕਰਨ ਲਈ ਵਰਤਦਾ ਹੈ।[1] ਇਹ ਸਾਹਿਤ ਵਿੱਚ ਅੰਤਰ ਨਹਿਤ ਸਾਹਿਤਕ ਤੱਤਾਂ ਤੋਂ ਵੱਖ ਹੁੰਦੀ ਹੈ।

ਦੇਸ਼ਕਾਲ ਸੰਬੰਧੀ ਸਾਹਿਤਕ ਤਕਨੀਕਾਂ

ਸੋਧੋ
ਨਾਂ ਪਰਿਭਾਸ਼ਾ ਉਦਾਹਰਨ
ਪਿੱਠਕਹਾਣੀ ਪ੍ਰਸਤੁਤ ਬਿਰਤਾਂਤ ਤੋਂ ਪਹਿਲਾਂ ਬੀਤੀਆਂ ਗੱਲਾਂ ਵੱਲ ਜ਼ਿਕਰ ਹਾਲੀਆ ਘਟਨਾਵਾਂ ਨੂੰ ਅਰਥ ਪ੍ਰਦਾਨ ਕਰਨ ਵਿੱਚ ਸਹਾਈ ਹੁੰਦਾ ਹੈ। ਸ਼ਤਰੰਜ ਕੇ ਖਿਲਾੜੀ ਕਹਾਣੀ ਵਿੱਚ ਬਾਜਿਦ ਅਲੀ ਸ਼ਾਹ ਦੇ ਸਮੇਂ ਦੇ ਲਖਨਊ ਨੂੰ ਪਿੱਠਭੂਮੀ ਦੇ ਤੌਰ ਤੇ ਲਿਆ ਗਿਆ ਹੈ।
ਪ੍ਰਸਤੁਤੀਕਰਨ (ਬਿਰਤਾਂਤ)#ਢੇਰ-ਜਾਣਕਾਰੀ ਜਦੋਂ ਪਿੱਛਲੀ ਦੀ ਝਲਕੀਆਂ ਦੀ ਮਾੜੀ ਮੋਟੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ, ਤਾਂ ਘਟਨਾਵਾਂ ਦਾ ਭਰਪੂਰ ਵੇਰਵਾ ਦਿੱਤਾ ਜਾਣਾ ਸ਼ੁਰੂ ਹੁੰਦਾ ਹੈ।।[2] ਅਖੌਤੀ "ਪ੍ਰਸਤੁਤੀਕਰਨ (ਬਿਰਤਾਂਤ)#ਢੇਰ-ਜਾਣਕਾਰੀ"

ਹਵਾਲੇ

ਸੋਧੋ
  1. Orehovec, Barbara (2003). Revisiting the Reading Workshop: A Complete Guide to Organizing and Managing an Effective Reading Workshop That Builds Independent, Strategic Readers (illustrated ed.). Scholastic Inc. p. 89. ISBN 0439444047.
  2. Bell, James Scott (22 September 2004). Write Great Fiction - Plot & Structure. Writer's Digest Books. p. 78. ISBN 978-1-58297-684-6. Archived from the original on 5 ਜਨਵਰੀ 2014. Retrieved 22 ਨਵੰਬਰ 2014. {{cite book}}: Unknown parameter |dead-url= ignored (|url-status= suggested) (help)