ਸਾੜ੍ਹੀ

(ਸਾੜੀ ਤੋਂ ਮੋੜਿਆ ਗਿਆ)

ਸਾੜੀ (ਕੁੱਝ ਇਲਾਕਿਆਂ ਵਿੱਚ ਸਾਰੀ ਆਖਿਆ ਜਾਂਦਾ ਹੈ) ਭਾਰਤੀ ਔਰਤ ਦਾ ਮੁੱਖ ਪਹਿਰਾਵਾ ਹੈ। ਇਹ ਸ਼ਾਇਦ ਦੁਨੀਆ ਦੀ ਸਭ ਤੋਂ ਲੰਮੀ ਅਤੇ ਪੁਰਾਣੇ ਪਹਿਰਾਵਾ ਵਿਚੋਂ ਗਿਣਿਆ ਜਾਂਦਾ ਹੈ। ਇਹ ਲੱਗਪਗ 5 ਤੋਂ 6 ਯਾਰਡ ਲੰਬਾ ਬਿਨਾਂ ਸਿਲੀ ਹੋਏ ਕੱਪੜੇ ਦਾ ਟੁਕੜਾ ਹੁੰਦਾ ਹੈ ਜੋ ਬਲਾਊਜ ਜਾਂ ਚੋਲੀ ਅਤੇ ਲਹਿੰਗੇ ਦੇ ਉੱਤੇ ਲਪੇਟ ਕੇ ਪਾਇਆ ਜਾਂਦਾ ਹੈ।

ਔਰਤ ਅਤੇ ਲੜਕੀ ਰਵਾਇਤੀ ਮਹਾਰਾਸ਼ਟਰ ਸਾੜੀ ਪਹਿਨੇ ਹੋਏ
ਵਰਕਿੰਗ ਵੂਮਨ ਦੁਆਰਾ ਰੁਟੀਨ ਵਿੱਚ ਬੰਨੀ ਸਾੜੀ.
ਸਾੜ੍ਹੀ